ਉਪ ਕਪਤਾਨ ਪੁਲਿਸ ਸਬ ਡਵੀਜਨ ਮਹਿਲ ਕਲ੍ਹਾਂ ਨੇ “ਨਜਾਇਜ ਸਰਾਬ ਫੜੀ

 ਉਪ ਕਪਤਾਨ ਪੁਲਿਸ ਸਬ ਡਵੀਜਨ ਮਹਿਲ ਕਲ੍ਹਾਂ ਨੇ “ਨਜਾਇਜ ਸਰਾਬ ਫੜੀ 

-456 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਸਮੇਤ ਵਹੀਕਲ ਸੈਟਰੋ ਕਾਰਕਾਰ ਪੀ.ਬੀ ੨੯/8598


ਬਰਨਾਲਾ 23,ਅਗਸਤ /-ਕਰਨਪ੍ਰੀਤ ਧੰਦਰਾਲ
/

- ਸ੍ਰੀ ਸੰਦੀਪ ਕੁਮਾਰ ਮਲਿਕ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਜਿਲ੍ਹਾ ਬਰਨਾਲਾ ਵਿੱਚ ਨਸਿਆ ਵਿਰੁੱਧ  ਅਰੰਭੀ ਗਈ ਮੁਹਿੰਮ ਤਹਿਤ ਸ: ਗਮਦੂਰ ਸਿੰਘ ਚਹਿਲ  ਉਪ ਕਪਤਾਨ ਪੁਲਿਸ ਸਬ ਡਵੀਜਨ ਮਹਿਲ ਕਲ੍ਹਾਂ ਦੀ ਸੁਪਰਵੀਜਨ ਅਧੀਨ ਥਾਣੇਦਾਰ ਗਰਮੇਲ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਦੀ ਅਗਵਾਈ ਵਿੱਚ ਸ:ਥ: ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ 23-08-2022 ਨੂੰ ਮੁਖਬਰ ਖਾਸ ਨੇ ਇਤਲਾਹ ਤੇ ਹਰਪ੍ਰੀਤ ਸਿੰਘ ਉਰਫ ਹਰੀਆ ਪੁੱਤਰ ਹਰਬੰਤ ਸਿੰਘ ਵਾਸੀ ਸੰਧੂ ਪੱਤੀ ਸੰਘੇੜਾ ਰੋਡ ਬਰਨਾਲਾ ਅਤੇ ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਮੁਖਤਿਆਰ ਸਿੰਘ ਵਾਸੀ ਚੁਹਾਨਕੇ ਖੁਰਦ ਨੂੰ ਗ੍ਰਿਫਤਾਰ ਕੀਤੀ ਗਿਆ ਅਤੇ ਉਹਨਾ ਦੇ ਕਬਜਾ ਵਿੱਚੋ 456 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਸਮੇਤ ਵਹੀਕਲ ਸੈਟਰੋ ਕਾਰ ਕਾਰ ਪੀ.ਬੀ 29 / 8598 ਨੂੰ ਕਬਜਾ ਪੁਲਿਸ ਵਿੱਚ ਲੈ ਕੇ ਮੁਕੱਦਮਾ ਨੰਬਰ 36 ਮਿਤੀ 23-08- 2022 ਅ/ਧ 61,1/14 ਤਹਿਤ , ਥਾਣਾ ਠੁੱਲੀਵਾਲ ਦਰਜ ਰਜਿਸਟਰ ਕੀਤਾ ਗਿਆ।

                                   ਸ: ਗਮਦੂਰ ਸਿੰਘ ਚਹਿਲ  ਵੱਲੋ ਲੋਕਾ ਨੂੰ ਪੁਲਿਸ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਕਿ ਜੇਕਰ ਨਸਾ ਵੇਚਣ ਜਾਂ ਨਸੀਲੀ ਚੀਜ ਰੱਖਣ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾ ਮੇਰੇ ਨੰਬਰ 75081-79007 ਤੇ ਜਾਣਕਾਰੀ ਦਿੱਤੀ ਜਾਵੇ।ਜਾਣਕਾਰੀ ਦੇਣ ਵਾਲੇ ਵਿਅਕਤੀ ਦੀਪਹਿਚਾਣ ਗੁਪਤ ਰੱਖੀ ਜਾਵੇਗੀ।

Post a Comment

0 Comments