ਭਾਰਤ ਦੀ ਸਭ‌ ਤੋ ਵੱਡੀ ਆਈਲੈਟਸ ਤੇ ਵੀਜ਼ਾ ਸੰਸਥਾ ਫਲਾਇੰਗ ਫੈਦਰ ਨੇ ਫਰੀਦਕੋਟ ਚ ਵੀ ਖੋਲੀ ਬ੍ਰਾਂਚ

 ਭਾਰਤ ਦੀ ਸਭ‌ ਤੋ ਵੱਡੀ ਆਈਲੈਟਸ ਤੇ ਵੀਜ਼ਾ ਸੰਸਥਾ ਫਲਾਇੰਗ ਫੈਦਰ ਨੇ ਫਰੀਦਕੋਟ ਚ ਵੀ ਖੋਲੀ ਬ੍ਰਾਂਚ 

ਤੇਜਿੰਦਰ ਸਿੰਘ ਮੌੜ ਡੀ .ਆਈ. ਜੀ, ਅਤੇ ਮਿ.ਮੌਰਟਿੰਨ ਓਬੇਡ  ਯੂ ਕੇ, ਫਲਾਇੰਗ ਫੈਦਰ ਦੇ  ਕੰਟਰੀ ਹੈਡ ਮਿ: ਸ਼ਿਵ ਸਿੰਗਲਾ ,ਸ਼ਸ਼ੀ ਕਾਂਤ ਸ਼ਰਮਾ ਰੀਜਨਲ ਡਾਇਰੈਕਟਰ ਵਲੋਂ ਉਦਘਾਟਨ ਕੀਤਾ ਗਿਆ 


ਬਰਨਾਲਾ,28,ਅਗਸਤ ਕਰਨਪ੍ਰੀਤ ਕਰਨ
 

-ਭਾਰਤ ਦੀ ਸਭ‌ ਤੋ ਵੱਡੀ ਆਈਲੈਟਸ ਤੇ ਵੀਜ਼ਾ ਸੰਸਥਾ ਨੇ ਫਰੀਦਕੋਟ ਵਿੱਚ ਫਲਾਇੰਗ ਫੈਦਰ ਦੇ ਨਾਮ ਤੇ ਦਫ਼ਤਰ ਖੋਲ੍ਹ ਕੇ ਫਰੀਦਕੋਟ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ, ਇਸ ਦਫ਼ਤਰ ਦੇ ਰਸਮੀ ਉਦਘਾਟਨੀ ਸਮਾਰੋਹ ਮੌਕੇ ਸ੍ਰ ਤੇਜਿੰਦਰ ਸਿੰਘ ਮੌੜ ਡੀ .ਆਈ. ਜੀ, ਅਤੇ ਮਿ.ਮੌਰਟਿੰਨ ਓਬੇਡ  ਯੂ ਕੇ, ਫਲਾਇੰਗ ਫੈਦਰ ਦੇ  ਕੰਟਰੀ ਹੈਡ ਸ਼੍ਰੀ ਸ਼ਿਵ ਸਿੰਗਲਾ ,ਸ਼੍ਰੀ ਸ਼ਸ਼ੀ ਕਾਂਤ ਸ਼ਰਮਾ ਰੀਜਨਲ ਡਾਇਰੈਕਟਰ ਫਲਾਇੰਗ ਫੈਦਰ , ਵਿਕਰਮਜੀਤ ਸਿੰਘ ਗਿੱਲ ,ਐਮ.ਡੀ (ਫਲਾਇੰਗ ਫੈਦਰ, ਫਰੀਦਕੋਟ) ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਟੂਡੈਂਟਸ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੈ , ਅਤੇ ਵੀਜੇ ਤੋਂ ਲੈ ਕੇ ਸੈਟਲਮੈਂਟ ਹੋਣ ਤੱਕ ਗਾਈਡ ਕੀਤਾ ਜਾਵੇਗਾ, ਕਿਉਂਕਿ ਇਸ ਦਫ਼ਤਰ ਦੇ  ਹੈੱਡ ਆਫਿਸ ਯੂਰੋਪ ਵਿੱਚ ਹਨ  ਅਤੇ +2 ਕਰਨ ਤੋਂ ਬਾਅਦ ਬੱਚੇ ਦਾ ਇੱਕ ਟੈਸਟ ( ਆਈ ਲੈਟਸ ਜਾਂ ਪੀ.ਟੀ.ਈ ) ਲਿਆ ਜਾਂਦਾ ਹੈ, ਅਤੇ ਉਸ ਟੈਸਟ ਦੀ ਪਹਿਲਾਂ ਤਿਆਰੀ ਕਰਵਾਈ ਜਾਂਦੀ ਹੈ, ਇਸ ਦਫ਼ਤਰ ਵਿੱਚ ਲੇਡੀਜ਼ ਅਤੇ ਜੈਟਸ ਸਟਾਫ ਮੌਜੂਦ ਹੈ, ਜ਼ੋ ਕਿ ਦੇਖ-ਰੇਖ ਕਰਦੇ ਹਨ, ਫਰੀਦਕੋਟ ਵਿੱਚ ਖੋਲੇ ਗਏ ਇਸ ਦਫ਼ਤਰ ਦੀ ਤਰਾਂ ਦਿੱਲੀ, ਚੰਡੀਗੜ੍ਹ, ਮੋਹਾਲੀ, ਜਲੰਧਰ, ਬਠਿੰਡਾ, ਪਟਿਆਲਾ, ਬਰਨਾਲਾ, ਸੰਗਰੂਰ, ਦਫਤਰ ਸਿਰਸਾ, ਰਾਮਪੁਰਾ ਫੂਲ, ਮਲੇਰਕੋਟਲਾ ,ਇੰਟਰਨੈਸ਼ਨਲ: ਕੈਨੇਡਾ, ਆਸਟ੍ਰੇਲੀਆ, ਯੂ.ਐੱਸ.ਏ.,ਯੂ.ਕੇ. ,ਚੀਨ ,ਨੇਪਾਲ,ਭਾਰਤ ,ਫਿਲੀਪੀਨਜ਼ ,ਸ਼੍ਰੀਲੰਕਾ , ਭੂਟਾਨ , ਮਲੇਸ਼ੀਆ ,ਅਤੇ ਹੋਰ ਕੰਟਰੀਆ ਵਿਚ ਦਫ਼ਤਰ ਮੌਜੂਦ ਹਨ, ਫਰੀਦਕੋਟ ਵਿੱਚ ਖੋਲੇ ਗਏ ਇਸ ਦਫ਼ਤਰ ਫਲਾਇੰਗ ਫੈਦਰ ਦੀ ਇਕ ਖਾਸੀਅਤ ਇਹ ਹੈ ਕਿ, ਇਹ ਦਫਤਰ ਬਾਹਰ ਭੇਜਣ ਵਾਲੇ ਸਟੂਡੈਂਟਸ ਤੋਂ ਫਾਈਲ ਚਾਰਜ ਜਿਹੇ ਪੈਸੇ ਵਸੂਲ ਨਹੀਂ ਕਰਦੇ ਸਗੋਂ ਮੱਦਦ ਕਰਦੇ ਹਨ।ਹੁਣੇ ਹੀ 200  ਵਿਦਿਆਰਥੀਆਂ ਨੂੰ 50  ਲੱਖ ਰੁਪਏ ਦੇ ਵਜੀਫੇ ਦਿੱਤੇ ਗਏ ਹਨ ਤਾਂ ਜੋ ਵਿਦਿਆਰਥੀ ਆਪਣਾ ਭਵਿੱਖ ਸੰਭਾਰਨ ਤੇ ਅੱਗੇ ਵਧਣ !

Post a Comment

0 Comments