*ਯੂ-ਕੈਨ* ਇਮੀਗ੍ਰੇਸਨ ਵਲੋਂ ਵੀਜ਼ਾ ਪ੍ਰਣਾਲੀ ਚ ਅਪਾਰ ਸਫਲਤਾ ਤੋਂ ਬਾਅਦ ਆਈਲੈਟਸ ਸੈਂਟਰ ਖੋਲਿਆ

 *ਯੂ-ਕੈਨ* ਇਮੀਗ੍ਰੇਸਨ ਵਲੋਂ ਵੀਜ਼ਾ ਪ੍ਰਣਾਲੀ ਚ ਅਪਾਰ ਸਫਲਤਾ ਤੋਂ ਬਾਅਦ ਆਈਲੈਟਸ ਸੈਂਟਰ  ਖੋਲਿਆ 

ਉਦਘਾਟਨ ਦੇ ਪਹਿਲੇ ਦਿਨ ਹੀ 25 ਦਾਖਲਿਆਂ ਨਾਲ ਸ਼ੁਰੁਆਤ 


ਬਰਨਾਲਾ 31,ਅਗਸਤ /ਕਰਨਪ੍ਰੀਤ ਕਰਨ
ਕੈਨੇਡਾ,ਆਸਟ੍ਰੇਲੀਆ,ਅਮਰੀਕਾ,ਯੂ ਕੇ ਸਮੇਤ ਯੂਰੋਪ ਚ ਵਿਦਿਆਰਥੀਆਂ ਦੇ ਸਟੱਡੀ ,ਸਪਾਉਸ ਵੀਜ਼ਿਆਂ ਦੀ ਝੜੀ ਲਾਉਣ ਵਾਲੀ ਪ੍ਰਸਿੱਧ ਸੰਸਥਾ *ਯੂ-ਕੈਨ* ਇਮੀਗ੍ਰੇਸ਼ਨ ਵਲੋਂ ਵੀਜ਼ਾ ਪ੍ਰਣਾਲੀ ਚ ਅਪਾਰ ਸਫਲਤਾ ਤੋਂ ਬਾਅਦ  ਬਰਨਾਲਾ ਚ ਹੀ ਆਈਲੈਟਸ ਸੈਂਟਰ ਖੋਲਿਆ ਜਿਸ ਦੇ ਉਦਘਾਟਨ ਦੇ ਪਹਿਲੇ ਦਿਨ ਹੀ 25 ਦਾਖਲਿਆਂ ਨਾਲ ਸ਼ੁਰੁਆਤ ਹੋਈ ! ਉਦਘਾਟਨ ਸਮੇਂ ਗ੍ਰੀਨ ਐਵੀਨਿਊ ਦੇ ਚੇਅਰਮੈਨ ਬਾਬੂ ਲੱਖਪਤ ਰਾਏ.ਆਈਲੈਟਸ ਸੈਂਟਰ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਬਿੱਟੂ ,ਸ਼ਿਵ ਸਿੰਗਲਾ,ਸਰਦਾਰ ਬੂਟਾ ਸਿੰਘ ਸਿੱਧੂ, ਪ੍ਰਿੰਸੀਪਲ ਰਾਜ ਮਹਿੰਦਰ ,ਬੇਅੰਤ ਸਿੰਘ ਸਾਬਕਾ ਸਰਪੰਚ ਭਾਜਪਾ ਦੇ ਜਿਲਾ ਪ੍ਰਧਾਨ ਯਾਦਵਿੰਦਰ ਸ਼ੈਂਟੀ, ਸਮੇਤ ਸਹਿਰੀਆਂ ਨੇ ਵੱਡੀ ਗਿਣਤੀ ਚ ਸਿਰਕਤ ਕੀਤੀ !   
 

 ਇਸ ਮੌਕੇ ਜਾਣਕਾਰੀ ਦਿੰਦਿਆਂ *ਯੂ-ਕੈਨ* ਇਮੀਗ੍ਰੇਸਨ ਦੇ ਐੱਮ.ਡੀ ਗੁਰਦੀਪ ਸਿੰਘ ਸਿੱਧੂ ਆਈਲੈਟਸ ਹੈੱਡ ਸਿਮਰਨ ਸ਼ੈਰੀ ਸਿੱਧੂ ,ਨੇ ਦੱਸਿਆ ਕਿ *ਯੂ-ਕੈਨ*ਇੰਡੀਆ (ਬਰਨਾਲਾ )ਤੇ ਕੈਨੇਡਾ ਦੇ (ਵਿਨੀਪੈਗ) ਚ ਆਪਣੇ ਸੈਂਟਰਾਂ ਰਾਹੀਂ ਪੜ੍ਹਾਈ ਦੀ ਕੁਆਲਿਟੀ ਸਦਕਾ ਸਫਲਤਾ ਵੱਲ ਵੱਧ ਰਿਹਾ ਹੈ !ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ*ਯੂ-ਕੈਨ* ਇਮੀਗ੍ਰੇਸਨ ਵਲੋਂ 2015 ਤੋਂ ਲਗਾਤਾਰ ਵੀਜ਼ਾ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ਦੀ ਲੰਬੀ ਲਿਸਟ ਹੈ ਜਿਸ ਤਹਿਤ ਸਤੰਬਰ ਇੰਟੇਕ ਦੇ 100 +ਵੀਜੇ ਆ ਚੁੱਕੇ ਹਨ1 ਇਸੇ ਤਰ੍ਹਾਂ ਚਾਲੂ ਮਹੀਨੇ ਦੌਰਾਨ ਆਈਲੈਟਸ ਟਾਰਗੇਟ 100 ਤੋਂ 200 ਵਿਦਿਆਰਥੀਆਂ ਦੀ ਹੈ ! ਚੰਗੇ ਬੈਂਡਾਂ ਲਈ ਤਜਰਬੇਕਾਰ ਸਟਾਫ ਵਲੋਂ ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਕਾਰਵਾਈ ਜਾਂਦੀ ਹੈ1      ਵੀਜ਼ਾ ਪ੍ਰਣਾਲੀ ਤਹਿਤ ਵਿਦਿਆਰਥੀਆਂ ਦੀਆਂ ਫਾਈਲਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ । ੧ ਸਤੰਬਰ ਤੋਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ  ਵਿਦੇਸ਼  ਚ ਕੰਮ ਆਉਣ ਵਾਲੀਆਂ ਕਾਰਗਾਰ ਕਲਾਸਾਂ ਮੁਹੱਈਆ ਕਰਵਾਈਆਂ ਜਾਣਗੀਆਂ!

Post a Comment

0 Comments