ਬੀਜੇਪੀ ਦਾ ਅਧਾਰ ਪਿੰਡ ਪਿੰਡ ਮਜਬੂਤ ਕਰਕੇ 2024 ਵਿੱਚ ਬੀਜੇਪੀ ਦੀ ਜਿੱਤ ਯਕੀਨੀ ਬਣਾਵਾਗੇ- ਇੰਜ ਸਿੱਧੂ

 ਬੀਜੇਪੀ ਦਾ ਅਧਾਰ ਪਿੰਡ ਪਿੰਡ ਮਜਬੂਤ ਕਰਕੇ 2024 ਵਿੱਚ ਬੀਜੇਪੀ ਦੀ ਜਿੱਤ ਯਕੀਨੀ ਬਣਾਵਾਗੇ- ਇੰਜ ਸਿੱਧੂ


ਮਹਿਲ ਕਲਾਂ 6,ਸਤੰਬਰ / ਕਰਨਪ੍ਰੀਤ ਕਰਨ 

 ਪਿੰਡ ਕਿਰਪਾਲੇਵਾਲ ਵਿੱਚ ਪਰਦੀਪ ਸਿੰਘ ਦੀ ਪ੍ਧਾਨਗੀ ਹੇਠ ਬਾਬਾ ਜੀਵਨ ਸਿੰਘ ਗੁਰੂ ਘਰ ਵਿੱਚ ਮੀਟਿੰਗ ਹੋਈ ਜਿਸ ਵਿੱਚ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ ਸਿੱਧੂ ਨੇ ਹਾਜਰੀਨ ਨੂੰ ਸਬੋਧਨ ਕਰਦਿਆ ਕਿਹਾ ਕੇ ਪ੍ਧਾਨ ਮੰਤਰੀ ਮੋਦੀ ਜੀ ਬਹੁਤ ਹੀ ਗਤੀਸੀਲ ਲੀਡਰ ਹਨ ਜਿਨਾ ਦੀ ਰਹਿਨੁਮਾਹੀ ਹੇਠ ਦੇਸ ਬੁਲੰਦੀਆ ਵੱਲ ਜਾ ਰਿਹਾ ਤਿੰਨੇ ਫੌਜਾ ਦੇ ਵਿੰਗ ਆਰਮੀ ਨੇਵੀ ਅਤੇ ਏਅਰ ਫੋਰਸ ਬਹੁਤ ਮਜਬੂਤ ਕੀਤੀਆ ਹਨ ਤੇ ਹੁੱਣ ਦੁਸਮਣ ਦੇਸ ਪਾਕਿਸਤਸਾਨ ਅਤੇ ਚੀਨ ਵਰਗੀਆ ਵੱਡੀਆ ਤਾਕਤਾ ਭੀ ਸਾਡੇ ਮੁੱਲਖ ਵੱਲ ਝਾਕਣ ਦੀ ਹਿੰਮਤ ਨਹੀ ਕਰ ਸਕਦੀਆ ਸਿੱਧੂ ਨੇ ਲੋਕਾ ਨੂੰ ਬੱਚਿਆ ਨੂੰ  ਸਿਖਸਤ ਕਰਨ ਤੇ ਜੋਰ ਦਿੱਤਾ ਅਤੇ ਕਿਹਾ ਕੇ ਗਰੀਬੀ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਕੇ ਲੋਕ ਆਪੋ ਆਪਣੇ ਬੱਚਿਆ ਨੂੰ  ਵਿਦਿਆ ਦੇਣ ਸਿੱਧੂ ਨੇ ਕੇਦਰ ਸਰਕਾਰ ਵੱਲੋ ਗਰੀਬਾ ਨੂੰ  ਦਿੱਤੀਆ ਜਾ ਰਹੀਅ‍ਾ ਸਹੂਲਤਾ ਦਾ ਜਿੱਕਰ ਭੀ ਕੀਤਾ ਅਤੇ ਇਹਨਾ ਸਕੀਮਾ ਦਾ ਲੋਕਾ ਨੂੰ ਵੱਧ ਤੋ ਵੱਧ ਫਾਇਦਾ ਉਠਾਓਣ ਦੀ ਅਪੀਲ ਕੀਤੀ ਇਸ ਮੋਕੇ ਬਾਬਾ ਸੁਖਵਿੰਦਰ ਸਿੰਘ ਗਹਿਲਾ ਵਾਲੇ ਲਾਲ ਸਿੰਘ ਬਲਾਕ ਸੈਕਟਰੀ  ਇਤਬਾਰ ਸਿੰਘ ਬਲਵਿੰਦਰ ਸਿੰਘ ਸੰਦੀਪ ਸਿੰਘ ਦਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਵੀਰ ਅਤੇ ਭੈਣਾ ਹਾਜਰ ਸਨ

Post a Comment

0 Comments