ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ ਹੋਈ

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ ਹੋਈ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੇ ਪ੍ਧਾਨ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠ ਕਲਰ ਵਾਲੀ ਮਾਤਾ ਮੰਦਰ ਵਿਖੇ ਮਹੀਨਾਵਾਰ ਮੀਟਿੰਗ ਹੋਈ।ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਨੇ ਮੈਡੀਸਨ(ਦਵਾਈਆਂ) ਅਤੇ ਵੱਖ-ਵੱਖ ਬਿਮਾਰੀਆਂ ਸਬੰਧੀ ਪ੍ਰੈਕਟੀਸ਼ਨਰਾਂ ਨੂੰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਤੇਜਾ ਸਿੰਘ,ਡਾ. ਜਗਤਾਰ ਸਿੰਘ, ਡਾ. ਰਮਜਾਨ ਖਾਨ, ਡਾ. ਸ਼ਿਸ਼ਨ ਗੋਇਲ, ਡਾ.ਗਮਦੂਰ ਸਿੰਘ, ਡਾ.ਜਗਦੇਵ ਦਾਸ,ਡਾ.ਹਰਜੀਤ ਸਿੰਘ,ਡਾ.ਸੁਖਵਿੰਦਰ ਸਿੰਘ,ਡਾ.ਲੇਖਾ ਸਿੰਘ,ਡਾ.ਰਿੰਕੂ ਸਿੰਘ,ਡਾ.ਬਲਵਿੰਦਰ ਸਿੰਘ,ਡਾ.ਜੰਟਾ ਸਿੰਘ,ਡਾ.ਗੁਰਪੇ੍ਮ ਸਿੰਘ ਅਤੇ ਡਾ. ਪਿ੍ਤਪਾਲ ਸਿੰਘ ਕੋਹਲੀ ਆਦਿ ਹਾਜ਼ਰ ਸਨ।

Post a Comment

0 Comments