ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੀ ਹੋਈ ਮੀਟਿੰਗ - ਲੋਕ ਹਿੱਤਾ ਲਈ ਸਮਰਪਿਤ ਰਹਾਂਗੇ :- ਉਂਕਾਰ ਸਿੰਘ ਧਾਮੀ

 ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੀ ਹੋਈ ਮੀਟਿੰਗ - ਲੋਕ ਹਿੱਤਾ ਲਈ ਸਮਰਪਿਤ ਰਹਾਂਗੇ :- ਉਂਕਾਰ ਸਿੰਘ ਧਾਮੀ


ਹੁਸ਼ਿਆਰਪੁਰ-ਹਰਿਆਣਾ-3 ਸਤੰਬਰ 2022 ( ਹਰਪ੍ਰੀਤ ਬੇਗ਼ਮਪੁਰੀ )
ਨੌਜਵਾਨ ਕਿਸਾਨ ਮਜਦੂਰ ਭਲਾਈ ਸੁਸਾਇਟੀ ਦੀ ਹੋਈ ਮੀਟਿੰਗ - ਲੋਕ ਹਿੱਤਾ ਲਈ ਸਮਰਪਿਤ ਰਹਾਂਗੇ :- ਉਂਕਾਰ ਸਿੰਘ ਧਾਮੀ । ਇਸ ਮੀਟਿੰਗ ਵਿੱਚ ਸੁਸਾਇਟੀ ਦੇ ਪ੍ਰਧਾਨ ਉਕਾਂਰ ਸਿੰਘ ਧਾਮੀ, ਰਾਮ ਸਿੰਘ ਧੁੱਗਾ, ਹਰਜੀਤ ਸਿੰਘ ਨੰਗਲ, ਕਿਰਪਾਲ ਸਿੰਘ ਕਸਬਾ ਆਦਿ ਨੇ ਕਿਹਾ ਸਾਡੀ ਸੁਸਾਇਟੀ ਲੋਕ ਹਿੱਤਾਂ ਲਈ ਸਮਰਪਿਤ ਰਹੇਗੀ।ਪ੍ਰਸ਼ਾਸ਼ਨ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰੇਗੀ। ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰੇਗੀ ਲੋਕ ਵਿਰੋਧੀ ਫੈਸਲਿਆਂ ਵਿੱਚ  ਸੰਘਰਸ਼ ਕਰੇਗੀ। ਪੁਲਿਸ ਪ੍ਰਸ਼ਾਸ਼ਨ ਨੂੰ  ਅਤੇ ਨੇਤਾਵਾਂ ਨੂੰ ਕਿਹਾ ਕਿ ਲੋਕ ਸੇਵਕ ਬਣ ਕੇ ਕੰਮ ਕਰੋ ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਸਿੱਖਣ,  ਲੋਕਾਂ ਨਾਲ ਪੁਲੀਸ  ਮੁਲਾਜ਼ਮਾਂ ਦੀ ਇਸ ਨਾਲ  ਮਿਤਰਤਾ ਵਧੇਗੀ ਅਤੇ ਨਸ਼ਿਆਂ ਸਬੰਧੀ ਭੇਦ ਲੋਕ ਦੇਣਗੇ ਚੰਗਾ ਭਵਿੱਖ ਸਿਰਜਣ ਲਈ ਸਰਕਾਰ ਪ੍ਰਸ਼ਾਸ਼ਨ ਅਤੇ ਸ਼ੋਸ਼ਲ ਜਥੇਬੰਦੀਆਂ ਦਾ ਆਪਸੀ ਤਾਲਮੇਲ ਵਧੇਗਾ। ਇਸ ਮੌਕੇ ਬਹਾਦਰ ਸਿੰਘ ਸੁਨੇਤ , ਇਕਬਾਲ ਸਿੰਘ ਪ੍ਰਧਾਨ ਹਰਿਆਣਾ ਮਿਊਂਸੀਪਲ ਕਮੇਟੀ, ਬਾਬਾ ਦਵਿੰਦਰ ਸਿੰਘ ਬੂਰੇ ਜੱਟਾਂ ,ਗੁਰਸਿਮਰਤ ਸਿੰਘ ਲਾਚੋਵਾਲ, ਦਲੀਪ ਸਿੰਘ ਰੰਧਾਵਾ, ਰਜਿੰਦਰ ਸਿੰਘ, ਜਸਦੀਪ ਸਿੰਘ ਪਥਿਆਲ ,ਸਤਪਾਲ ਸਿੰਘ, ਗੁਰਜਿੰਦਰ ਸਿੰਘ, ਲਸ਼ਕਰ ਸਿੰਘ ,ਸੰਦੀਪ ਸਿੰਘ ਸਾਬਕਾ ਸਰਪੰਚ  ਬਲਬੀਰ ਸਿੰਘ ਬੁਲੋਵਾਲ, ਹਿੰਮਤ ਸਿੰਘ ਧੀਰਾ ਕੋਟਲੀ, ਗੁਰਦੀਪ ਸਿੰਘ ,  ਕਲਦੀਪ ਸਿੰਘ ਨੰਦਾਚੌਰ ਨਿਰਮਲ ਸਿੰਘ ,ਪੂਰਨ ਸਿੰਘ, ਬਲਜਿੰਦਰ ਸਿੰਘ ਨੰਗਲ, ਮਨਦੀਪ ਸਿੰਘ ਟਾਂਡਾ, ਅਵਤਾਰ ਸਿੰਘ ਭੂੰਗਾ, ਦੀਦਾਰ ਸਿੰਘ ,ਸੰਦੀਪ ਸਿੰਘ ਆਦਿ ਹਾਜਰ ਸਨ

Post a Comment

0 Comments