ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਜਥੇਬੰਦ ਢਾਂਚਾ ਭੰਗ: ਗਿੱਲ

 ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਜਥੇਬੰਦ ਢਾਂਚਾ ਭੰਗ: ਗਿੱਲ


ਬਿਆਸ/ਬਾਬਾ ਬਕਾਲਾ, 5 ਸਤੰਬਰ ( ਚੀਦਾ ) 
ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸੰਸਥਾ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ।ਉਹਨਾਂ ਨੇ ਦੱਸਿਆ ਕਿ ਨਵੇਂ ਢਾਂਚੇ ਦਾ ਗਠਨ ਜਲਦੀ ਹੀ ਕਰ ਦਿੱਤਾ ਜਾਵੇਗਾ।

ਉਹਨਾਂ ਨੇ ਸੰਸਥਾ ਦੇ ਵਲੰਟੀਅਰਾਂ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਸਥਾ ਦਾ ਜਥੇਬੰਦਕ ਢਾਂਚੇ ਭੰਗ ਹੋਣ ਤੋਂ ਬਾਦ ਜਾਰੀ ਕੀਤੇ ਗਏ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਜਲਦ ਤੋਂ ਜਲਦ ਸੰਸਥਾ ਦੇ ਦਫਤਰ ਜਮ੍ਹਾ ਕਰਾਉਣ ਤਾਂ ਕੀ ਚੁਣੀ ਜਾਣ ਵਾਲੀ ਨਵੀਂ ਲੀਡਰਸ਼ਿਪ ਨੂੰ ਨਵੇਂ ਸਿਰਿਓ ਨਵੇਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।

ਉਨ੍ਹਾਂ ਨੇ ਦੱਸਿਆ ਹੈ ਕਿ ਨਵੰਬਰ ਮਹੀਨੇ ਵਿੱਚ ਸੰਸਥਾ ਦਾ ਰਾਜ ਪੱਧਰੀ ਡੇਲੀ ਗੇਟ ਅਜਲਾਸ਼ ਕਰਵਾਏ ਜਾਣ ਦੀ ਸੁਭਵਨਾ ਹੈ।

Post a Comment

0 Comments