ਐਸ ਟਿ ਐੱਫ ਪਟਿਆਲਾ ਰੇਂਜ ਰਾਹੀਂ ਏ ਐਸ ਆਈ ਹਰਵਿੰਦਰਪਾਲ ਸਿੰਘ ਦੀ ਟੀਮ ਵਲੋਂ 27 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ

ਐਸ  ਟਿ ਐੱਫ ਪਟਿਆਲਾ ਰੇਂਜ  ਰਾਹੀਂ ਏ ਐਸ ਆਈ ਹਰਵਿੰਦਰਪਾਲ ਸਿੰਘ ਦੀ ਟੀਮ ਵਲੋਂ 27 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ


ਬਰਨਾਲਾ,24 ਜਨਵਰੀ/ ਕਰਨਪ੍ਰੀਤ ਕਰਨ
 ਬਰਨਾਲਾ ਪੁਲਿਸ ਦੀ  ਐਸ  ਟਿ ਐੱਫ ਪਟਿਆਲਾ ਰੇਂਜ ਟੀਮ  ਰਾਹੀਂ ਏ ਐਸ ਆਈ ਹਰਵਿੰਦਰਪਾਲ ਸਿੰਘ ਦੀ ਟੀਮ ਵਲੋਂ 27 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ!ਜਾਣਕਾਰੀ ਦਿੰਦਿਆਂ ਏ ਐਸ ਆਈ ਐਸ ਟਿ ਐੱਫ ਹਰਵਿੰਦਰਪਾਲ ਸਿੰਘ  ਨੇ ਦੱਸਿਆ ਕਿ ਮਨਜੀਤ ਕੌਰ ਅਲਾਇਸ ਸ਼ਿੰਦਰ ਕੌਰ ਪਤਨੀ ਕ੍ਰਿਸ਼ਨ ਸਿੰਘ ਪਿੰਡ ਬਾਗੜੀਆਂ ਜਿਲਾ ਮਾਲੇਰਕੋਟਲਾ ਹਾਲ ਆਬਾਦ ਕੇ ਸੀ ਰੋਡ ਬਰਨਾਲਾ ਉਮਰ 45 ਸਾਲ ਤੋਂ 27 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਵਿਰੁੱਧ ਥਾਣਾ ਸਿਟੀ ਵਿਖੇ  ਐੱਫ ਆਰ ਆਈ ਨੰਬਰ 26 ਤਾਰੀਖ 24 ਜਨਵਰੀ  ਨੂੰ ਐਨ ਡੀ ਪੀ ਸੀ ਐਕਟ ਤਹਿਤ ਫੇਸ 4 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਅੱਗੇ ਤਫਤੀਸ ਜਾਰੀ ਹੈ !

Post a Comment

0 Comments