ਨਵਨਿੱਯੁਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਸਿੰਘ ਮੰਨਾ ਦਾ ਵਿਸ਼ੇਸ਼ ਸਨਮਾਨ
ਬਰਨਾਲਾ,20 ਜਨਵਰੀ/ਕਰਨਪ੍ਰੀਤ ਕਰਨ /-ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਨਵਨਿੱਯੁਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ ਅਤੇ ਰਾਮ ਤੀਰਥ ਸਿੰਘ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸ ਬਰਨਾਲਾ ਦਾ ਵਾਰਡ ਨੰਬਰ 31 ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਜੁਆਇੰਟ ਸੈਕਟਰੀ ਪਰਮਿੰਦਰ ਸਿੰਘ ਭੰਗੂ, ਰੁਪਿੰਦਰ ਸਿੰਘ ਸੀਤਲ ਐਮ ਸੀ , ਲਵਪ੍ਰੀਤ ਦੀਵਾਨਾ, ਗੁਰਨੈਬ ਸੰਧੂ,ਪਰਮਜੀਤ ਸਿੰਘ ਜੋਟੀ ਮਾਨ ਐਮ ਸੀ, ਵਿਕਰਮਜੀਤ ਵਿੱਕੀ,ਵਿਨੈ ਕੁਮਾਰ ਐਮ ਸੀ,ਲਵਲੀ ਬਾਜਵਾ, ਸੁਰਿੰਦਰ ਸਿੰਘ, ਜਗੀ ਸੰਧੂ,ਰਾਮ ਪਿਆਰਾ ਜੇਈ, ਸੰਦੀਪ ਭੱਠਲ,ਜਗਸੀਰ ਸੀਰਾ ਆਟੋ, ਹਰਵਿੰਦਰ ਹੈਪੀ, ਗੁਰਵਿੰਦਰ ਸੰਧੂ,ਸਨੀ ਜੰਡੂ, ਹਰਪ੍ਰੀਤ ਰਾਜਾ, ਗੁਰਜੀਤ ਸਿੰਘ, ਗੁਰਦੀਪ ਸਿੰਘ, ਰਾਜੂ ਧਾਲੀਵਾਲ, ਅਵਤਾਰ ਸਿੰਘ, ਸੋਨੀ ਸੰਧੂ, ਆਦਿ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ ਇਸ ਮੌਕੇ ਗੁਰਦੀਪ ਸਿੰਘ ਬਾਠ ਅਤੇ ਰਾਮ ਤੀਰਥ ਸਿੰਘ ਮੰਨਾ ਨੇ ਵਿਸ਼ੇਸ਼ ਸਨਮਾਨ ਉਪਰੰਤ ਕਿਹਾ ਕਿ ਪਾਰਟੀ ਵਲੋਂ ਦਿੱਤੀ ਜਿੱਮੇਦਾਰੀ ਨੂੰ ਨਿਭਾਉਂਦੂਆਂ ਵਿਕਾਸ ਕਾਰਜਾਂ ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ
0 Comments