ਯੂਨੀਅਨ ਦੀ ਚੋਣ ਬੜੇ ਸ਼ਾਤ ਮਾਹੌਲ ਵਿੱਚ ਹੋਈ ਅਤੇ ਸਰਬ ਸੰਮਤੀ ਨਾਲ ਹੋਈ ਸਾਰੇ ਹੀ ਅਹੁਦੇਦਾਰਾਂ ਨੇ ਯੂਨੀਅਨ ਨੂੰ ਬੜੇ ਸੁਚੱਜੇ ਢੰਗ, ਅਤੇ ਇਮਾਨਦਾਰੀ, ਨਿਰਪੱਖਤਾ ਨਾਲ ਚਲਾਉਣ ਦਾ ਜੁੰਮੇਵਾਰੀ ਲਈ।


 ਯੂਨੀਅਨ ਦੀ ਚੋਣ ਬੜੇ ਸ਼ਾਤ ਮਾਹੌਲ ਵਿੱਚ ਹੋਈ ਅਤੇ ਸਰਬ ਸੰਮਤੀ ਨਾਲ ਹੋਈ ਸਾਰੇ ਹੀ ਅਹੁਦੇਦਾਰਾਂ ਨੇ ਯੂਨੀਅਨ ਨੂੰ ਬੜੇ ਸੁਚੱਜੇ ਢੰਗ, ਅਤੇ ਇਮਾਨਦਾਰੀ, ਨਿਰਪੱਖਤਾ ਨਾਲ ਚਲਾਉਣ ਦਾ ਜੁੰਮੇਵਾਰੀ ਲਈ। 


ਮਾਨਸਾ 30 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ/

 ਦੋਧੀ ਡੇਅਰੀ ਯੂਨੀਅਨ ਮਾਨਸਾ ਦੀ ਸਲਾਨਾ ਚੋਣ ਸੂਬਾ ਸਕੱਤਰ ਸੱਤਪਾਲ ਸਿੰਘ ਮਾਨਸਾ ਅਤੇ ਪ੍ਰਧਾਨ ਅਮਰੀਕ ਸਿੰਘ ਰੱਲਾ ਦੀ ਪ੍ਰਧਾਨਗੀ ਹੇਠ ਦੋਧੀ ਡੇਅਰੀ ਯੂਨੀਅਨ ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਪਿਛਲੇ ਸਾਲ ਦਾ ਹਿਸਾਬ-ਕਿਤਾਬ ਕੀਤਾ ਗਿਆ ਅਤੇ ਯੂਨੀਅਨ ਦੀ ਪਿਛਲੇ ਸਾਲ ਦੀ ਕਾਰਗੁਜਾਰੀ ਬਾਰੇ ਵੱਖ-ਵੱਖ ਬੁਲਾਰਿਆਂ ਨੇ ਚਾਨਣਾ ਪਾਇਆ ਅਤੇ ਯੂਨੀਅਨ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਚਰਚਾ ਹੋਈ ਅੰਤ ਵਿੱਚ ਦੋਧੀ ਡੇਅਰੀ ਯੂਨੀਅਨ ਦੀ ਚੋਣ ਕੀਤੀ ਗਈ ਜੋ ਹੇਠ ਲਿਖੇ ਅਨੁਸਾਰ ਹੈ-


ਚੇਅਰਮੈਨ - ਗੁਰਵਿੰਦਰ ਸਿੰਘ ਕੋਟਲੀ ਸਹਾਇਕ- ਚੇਅਰਮੈਨ ਰਮਨ ਕੋਟੜਾ,ਪ੍ਰਧਾਨ - ਬੇਅੰਤ ਸਿੰਘ ਅਸਪਾਲ ,ਸਕੱਤਰ -ਸੰਦੀਪ ਸਿੰਘ ਖਿਆਲਾ, ਖਜਾਨਚੀ- ਪ੍ਰੇਮ ਕੁਮਾਰ ਖਿਆਲਾ, ਸੀਨੀਅਰ ਮੀਤ ਪ੍ਰਧਾਨ - ਗੁਰਤੇਜ ਸਿੰਘ ਸੱਦਾ ਸਿੰਘ ਵਾਲਾ, ਮੀਤ ਪ੍ਰਧਾਨ - ਨਰਿੰਦਰ ਨਿੰਦੀ ਮਾਨਸਾ, ਸਹਾਇਕ ਸਕੱਤਰ - ਬਿੱਕਰ ਸਿੰਘ ਖਿਆਲਾ,ਸਹਾਇਤ ਖਜਾਨਚੀ - ਹਰਦੀਪ ਸਿੰਘ ਭਾਈਦੇਸਾ,ਪ੍ਰੈਸ ਸਕੱਤਰ - ,ਸੋਨੀ ਗਰਗ ਡੇਅਰੀ ਮਾਨਸਾ,ਸਹਾਇਕ ਪ੍ਰੈਸ ਸਕੱਤਰ - ਕੁਲਵੰਤ ਸਿੰਘ ਕੋਰਵਾਲਾ, ਸਲਾਹਕਾਰ - ਜਗਸੀਰ ਸਿੰਘ, ਵਿਸਾਖੀ ਲਾਲ, ਜਗਸੀਰ ਬੁਰਜਹਰੀ, ਬੇਅੰਤ ਸਿੰਘ ਮਾਖਾ, ਇੰਦਰਜੀਤ ਸਿੰਘ, ਸੁਖਵੰਤ ਸਿੰਘ, ਜੱਗਾ ਸਿੰਘ,ਕਾਰਜਕਾਰੀ ਕਮੇਟੀ - ਮੰਗਤ ਰਾਏ ਖੋਖਰ, ਵਿੱਕੀ ਰੱਲਾ, ਗੋਪਾਲ ਰਾਏ, ਲਖਵਿੰਦਰ ਖਿਆਲਾ, ਸਰਪ੍ਰਸਤ-ਸੱਤਪਾਲ ਸਿੰਘ ਭੈਣੀਬਾਘਾ, ਬੀਰ ਸਿੰਘ ਭੰਮੇ, ਗੁਰਦਾਸ ਸਿੰਘ, ਗੁਰਦੇਵ ਸਿੰਘ ਫੌਜੀ,ਰੋਡ ਪ੍ਰਧਾਨ-ਗੁਰਦਾਸ ਸਿੰਘ ਦਲੇਲ ਵਾਲਾ (ਜਵਾਹਰਕੇ ਰੋਡ) ਗੁਰਪ੍ਰੀਤ ਸਿੰਘ ਭੈਣੀਬਾਘਾ ( ਬਠਿੰਡਾ ਰੋਡ) ਬਲਵਿੰਦਰ ਸਿੰਘ ਭੰਮੇ ਕਲਾਂ , ਸਰਸਾ ਰੋਡ,ਜਸਵਿੰਦਰ ਸਿੰਘ ਅਸਪਾਲ, ਖੋਖਰ ਰੋਡ, ਜਗਵਿੰਦਰ ਸਿੰਘ ਖਿਆਲਾ, ਛੋਟੀ ਮਾਨਸਾ ਰੋਡ,ਹਰਪ੍ਰੀਤ ਸਿੰਘ ਉੱਭਾ, ਬਰਨਾਲਾ, ਰਾਮਪੁਰਾ ਰੋਡ,ਲਖਵੀਰ ਸਿੰਘ ਮਾਖਾ, ਤਲਵੰਡੀ ਰੋਡ,ਜੱਗਾ ਸਿੰਘ ਦਲੇਲ ਸਿੰਘ ਵਾਲਾ, ਖਿੱਲਣ, ਚੁਕੇਰੀਆਂ ਰੋਡ

Post a Comment

0 Comments