ਮਾਨਵਤਾ ਦੀ ਸੇਵਾ ਹੀ ਸੱਭ ਤੋ ਵੱਡਾ ਧਰਮ ਸਰਬੱਤ ਦਾ ਭਲਾ ਟਰੱਸਟ ਦਾ ਮੁੱਖ ਉਦੇਸ ਮਾਨਵਤਾ ਦੀ ਸੇਵਾ - ਇੰਜ.ਸਿੱਧੂ

 ਮਾਨਵਤਾ ਦੀ ਸੇਵਾ ਹੀ ਸੱਭ ਤੋ ਵੱਡਾ ਧਰਮ ਸਰਬੱਤ ਦਾ ਭਲਾ ਟਰੱਸਟ ਦਾ ਮੁੱਖ ਉਦੇਸ ਮਾਨਵਤਾ ਦੀ ਸੇਵਾ - ਇੰਜ.ਸਿੱਧੂ


  ਬਰਨਾਲਾ, 21 ਜਨਵਰੀ/ਕਰਨਪ੍ਰੀਤ ਕਰਨ 

-ਸਥਾਨਕ ਗੁਰੂ ਘਰ ਬਾਬਾ ਗਾਧਾ ਸਿੰਘ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲਾ ਬਰਨਾਲਾ ਵੱਲੋ 200 ਦੇ ਕਰੀਬ ਗਰੀਬ ਲੋੜਵੰਦ ਅਤੇ ਅਪਹਾਜਾ ਨੂੰ ਮਹੀਨਾਵਾਰ ਸਹਾਇਤਾ ਦੇ ਚੈਕ ਵੰਡੇ ਇਹ ਜਾਣਕਾਰੀ ਪੈ੍ਸ ਦੇ ਨਾ ਬਿਆਨ ਜਾਰੀ ਕਰਦੀਆ ਸੰਸਥਾ ਦੇ ਜਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕੇ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਮੁੱਖ ਮੱਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਉਹ ਬਿਨਾ ਕਿਸੇ ਭੇਦ ਭਾਵ ਤੋ ਬਿਨਾ ਕਿਸੇ ਧਰਮ ਨੂੰ ਦੇਖੇ ਬਿਨਾ ਕਿਸੇ ਜਾਤ ਪਾਤ ਨੂੰ  ਦੇਖੇ ਸਿਰਫ ਤੇ ਸਿਰਫ ਮਾਨਵਤਾ ਦੀ ਸੇਵਾ ਕਰਨਾ ਹੀ ਉਹਨਾ ਦਾ ਧਰਮ ਹੈ ਸੰਸਥਾ ਦੇ ਕੌਮੀ ਪ੍ਧਾਨ ਜੱਸਾ ਸਿੰਘ ਸੰਧੂ ਦੇ ਅਣਥੱਕ ਯਤਨਾ ਸਦਕਾ ਹਰ ਇੱਕ ਜਿਲ੍ਹੇ ਅੰਦਰ ਨਿਰਸੁਆਰਥ  ਲੋੜਮੰਦਾ ਦੀ ਭਾਵੇ ਉਹ ਗਰੀਬ ਵਿੱਧਵਾਵਾ ਹੋਣ ਭਾਵੇ ਗਰੀਬ ਅਪਹਾਜ ਹੋਣ ਭਾਵੇ ਕੋਈ ਗਰੀਬ ਬੀਮਾਰ ਹੋਵੇ ਹਮੇਸਾ ਸੰਸਥਾ ਤਤਪਰ ਰਹਿਦੀ ਹੈ ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਸਰਪੰਚ ਗੁਰਮੀਤ ਸਿੰਘ ਧੋਲਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਜਥੇਦਾਰ ਗੁਰਦਰਸਨ ਸਿੰਘ ਬਲਵਿੰਦਰ ਢੀਡਸਾ ਸੂਬੇਦਾਰ ਸਰਭਜੀਤ ਸਿੰਘ ਪੰਡੋਰੀ ਬਲਵੀਰ ਸਿੰਘ ਬੀਰਾ ਗੁਰਦੇਵ ਸਿੰਘ ਮੱਕੜਾ ਅਤੇ ਬਹੁਤ ਸਾਰੇ ਲਾਭਪਾਤਰੀ ਮੌਜੂਦ ਸਨ

Post a Comment

0 Comments