24 ਸਾਲ ਪਹਿਲਾਂ ਪੜ੍ਹਦੇ ਪੁਰਾਣੇ ਦੋਸਤ ਇਕੱਠੇ ਹੋਏ

 24 ਸਾਲ ਪਹਿਲਾਂ ਪੜ੍ਹਦੇ ਪੁਰਾਣੇ ਦੋਸਤ ਇਕੱਠੇ ਹੋਏ


ਮੌੜ ਮੰਡੀ/ ਪੀਰਕੋਟ -ਮਨਪ੍ਰੀਤ ਖੁਰਮੀ 

ਅੱਜ ਉੱਭਾ ਬੁਰਜ ਢਿੱਲਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੈਸ਼ਨ 1998-99 ਦੌਰਾਨ ਦਸਵੀਂ ਜਮਾਤ ਵਿੱਚ ਪੜ੍ਹਦੇ ਦੋਸਤ ਇਕੱਠੇ ਹੋਏ ਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਮਿਲ ਕੇ ਬੜੀ ਖੁਸ਼ੀ ਜ਼ਾਹਰ ਕੀਤੀ। ਅੱਡੇ ਤੋਂ ਵੀ ਮਿਲਦੇ ਰਹਿਣ ਦਾ ਵਾਅਦਾ ਕਰਕੇ ਇੱਕ ਦੂਜੇ ਤੋਂ ਜੁਦਾ ਹੋਏ।

Post a Comment

0 Comments