ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਮੌਕੇ ਪਿੰਡ ਬਡਲਾ ਖੁਰਦ ਵਿਖ਼ੇ ਪਹਿਲਾ ਲੰਗਰ ਲਗਾਇਆ ਗਿਆ

  ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਮੌਕੇ ਪਿੰਡ ਬਡਲਾ ਖੁਰਦ ਵਿਖ਼ੇ ਪਹਿਲਾ ਲੰਗਰ ਲਗਾਇਆ ਗਿਆ


ਹੁਸ਼ਿਆਰਪੁਰ - 4 ਫਰਵਰੀ (ਹਰਪ੍ਰੀਤ ਬੇਗਮਪੁਰੀ )
ਪਿੰਡ ਬਡਲਾ ਖੁਰਦ ਵਿਖ਼ੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਮੌਕੇ ਪਿੰਡ ਬਡਲਾ ਦੀ ਨੌਜਵਾਨ ਸਭਾ ਵਲੋਂ ਪਹਿਲਾ ਲੰਗਰ ਬਹੁਤ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ ਪ੍ਰਬੰਧਕਾਂ ਨੇ ਦਸਿਆ ਇਹ ਲੰਗਰ ਪਹਿਲੀ ਵਾਰ ਲਗਾਇਆ ਹੈ ਅਤੇ ਹਰ ਸਾਲ ਲਗਾਇਆ ਜਾਵੇਗਾ, ਉਨ੍ਹਾਂ ਦਸਿਆ ਸੇਵਾਦਾਰ ਕਮਲਜੀਤ ਸਿੰਘ, ਪ੍ਰਦੀਪ ਕੁਮਾਰ, ਜਸਵੰਤ ਸਿੰਘ, ਸਰਵਣ ਰਾਮ, ਜਗਤਾਰ ਸਿੰਘ, ਗੁਰਦੀਪ ਸਿੰਘ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਬਲਾਸ ਬਬਲੀ, ਸਰਪੰਚ ਤਜਿੰਦਰ ਸਿੰਘ, ਹੁਸਨ ਲਾਲ, ਸ਼ਿੰਗਾਰਾ ਰਾਮ, ਸ਼ੀਤਲ ਚੰਦ ਆਦਿ ਵਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਗਈ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ

Post a Comment

0 Comments