90 ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਮਿਤੀ 26 ਫਰਵਰੀ 2023 ਦਿਨ ਬਰੇਟਾ ਵਿਖੇ ਐਤਵਾਰ ਨੂੰ
ਮਾਨਸਾ/ਬਰੇਟਾ (ਕੱਕੜ)
ਸ਼੍ਰੀ ਜਿਓਣਾ ਮੱਲ ਜੀ ਅਤੇ ਸ਼੍ਰੀ ਕਪੂਰ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਆਸਰਾ ਫਾਉਂਡੇਸ਼ਨ ਬਰੇਟਾ, ਵੱਲੋਂ
ਲਾਇਨਜ ਆਈ ਕੇਅਰ ਸੈਂਟਰ ਜੈਤੋਂ
ਦੇ ਸਹਿਯੋਗ ਨਾਲ ਜ਼ਰੂਰਤਮੰਦ ਲੋਕਾਂ ਦੇ ਭਲੇ ਲਈ
90 ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ
ਮਿਤੀ 26 ਫਰਵਰੀ 2023 ਦਿਨ ਐਤਵਾਰ
ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ
ਸਥਾਨ:- ਗੁਰਦੁਆਰਾ ਸਾਹਿਬ ਭਾਈ ਘਨ੍ਹਈਆ ਜੀ ਨੇੜੇ ਬੱਸ ਸਟੈਂਡ ਬਰੇਟਾ ਮੰਡੀ (ਮਾਨਸਾ)
ਗੁਰਦੁਆਰਾ ਸਾਹਿਬ ਭਾਈ ਘਨ੍ਹਈਆ ਜੀ ਬਰੇਟਾ ਵਿਖੇ ਲਾਇਆ ਜਾ ਰਿਹਾ ਹੈ।ਇਸ ਵਿੱਚ
* ਲੋੜਵੰਦਾ ਨੂੰ ਐਨਕਾਂ, ਦਵਾਈਆਂ ਅਤੇ ਅੱਖਾਂ ਵਿੱਚ ਲੇੰਜ ਮੁਫ਼ਤ ਪਾਏ ਜਾਣਗੇ।
* ਆਪਰੇਸ਼ਨ ਕਰਵਾਉਣ ਦੇ ਚਾਹਵਾਨ ਮਰੀਜ਼ ਕੇਸੀਂ ਨਹਾ ਕੇ ਆਉਣ ਜੀ।
* ਮਰੀਜ਼ ਨਾਲ ਇੱਕ ਪਰਿਵਾਰ ਮੈਂਬਰ ਦਾ ਗੁਰਦੁਆਰਾ ਸਾਹਿਬ ਤੱਕ ਆਉਣਾ ਜਰੂਰੀ ਹੈ। * ਜਿਨ੍ਹਾਂ ਮਰੀਜ਼ਾਂ ਨੇ ਅੱਖਾਂ ਆਪਰੇਸ਼ਨ ਕਰਵਾਉਣਾ ਹੈ ਉਹ ਆਪਣਾ ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਅਤੇ 2 ਮੋਬਾਈਲ ਨੰਬਰ ਲੈਕੇ ਆਉਣ ਜੀ।
* ਆਪਰੇਸ਼ਨ ਕਰਵਾਉਣ ਵਾਲਾ ਸ਼ੂਗਰ ਦਾ ਮਰੀਜ਼ ਮਿੱਠੇ ਆਦਿ ਦਾ ਪਰਹੇਜ ਕਰਕੇ ਆਵੇ।
ਦਵਾਈਆਂ ਦੀ ਸੇਵਾ
ਮਾਤਾ ਸੁਖਦਵੀ ਦਾਦੀ ਮਾਂ ਮਹਿੰਦਰ ਸਿੰਘ ਸੰਸਥਾਪਕ ਸਾਵਨ ਐਜੂਕੇਸ਼ਨ ਚੈਰੀਟੇਬਲ ਟਰੱਸਟ ਰਜਿ,ਚੰਡੀਗੜ੍ਹ ਵਲੋਂ ਕੀਤੀ ਜਾਵੇਗੀ
ਬਰੇਟਾ ਮੰਡੀ ਦੀ ਐਜੂਕੇਸ਼ਨ ਨਾਲ ਸਬੰਧਤ ਇਕ ਮਸ਼ਹੂਰ ਕੰਪਨੀ ਵੱਲੋਂ ਅੱਖਾਂ ਦੇ ਕੈਂਪ ਲਈ 10000 (ਦਸ) ਹਜਾਰ ਰੁਪਏ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਲਈ ਦਿੱਤੇ ਗਏ ਹਨ।
ਵਿਸ਼ੇਸ਼ ਸਹਿਯੋਗ:-ਡਾ: ਪਵਨ ਕੁਮਾਰ ਗਾਂਧੀ ਜੀ ਦੇ ਭਰਾ ਸ਼੍ਰੀ ਸੁਰੇਸ਼ ਕੁਮਾਰ ਜੀ ਦਿੱਲੀ ਵਾਲੇ
ਸਹਿਯੋਗੀ ਸੰਸਥਾਵਾਂ:- ਰਾਧੇ ਸ਼ਾਮ ਐਂਡ ਕੰਪਨੀ,ਰੋਇਲ ਸਿਟੀ ਕਲੋਨੀ ਬਰੇਟਾ,ਜਲ ਸੇਵਾ ਮੰਡਲ ਬਰੋਟਾ, ਕਾਲੀ ਮਾਤਾ ਮੰਡਲ ਬਰੇਟਾ,ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ, ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ,ਸਤਿਕਾਰ ਕਮੇਟੀ ਵਰ੍ਹੇ ਸਹਿਬ, ਸਮੂਹ ਇਲਾਕਾ ਅਤੇ ਸ਼ਹਿਰ ਨਿਵਾਸੀ ਬਰੇਟਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਹਿੰਤ ਕਾਲਜ ਆਫ ਐਜੂਕੇਸ਼ਨ ਬਰੇਟਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ,ਬਲਾਕ ਬਰੇਟਾ,ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ,ਐਂਟੀ ਕੁਰੱਪਸ਼ਨ ਐਸੋਸੀਏਸ਼ਨ (ਇੰਡੀਆ) ਜ਼ਿਲ੍ਹਾ ਮਾਨਸਾ, ਯੁਵਕ ਸੇਵਾਵਾਂ ਵਿਭਾਗ ਮਾਨਸਾ, ਨਹਿਰੂ ਯੁਵਾ ਕੇਂਦਰ ਮਾਨਸਾ,ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ,ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਬਰੇਟਾ
0 Comments