ਗੋਬਿੰਦ ਟੂਰ ਐਂਡ ਟਰੈਵਲਜ਼ ਵਲੋਂ ਰਫਿਊਜ਼ਲ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਦੇ ਕੇ ਦਿਲਪ੍ਰੀਤ ਕੌਰ ਨੂੰ ਭੇਜਿਆ ਕੈਨੇਡਾ -ਐੱਮ.ਡੀ ਹਰਪਾਲ ਵਿਰਕ


 ਗੋਬਿੰਦ ਟੂਰ ਐਂਡ ਟਰੈਵਲਜ਼ ਵਲੋਂ ਰਫਿਊਜ਼ਲ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਦੇ ਕੇ ਦਿਲਪ੍ਰੀਤ ਕੌਰ ਨੂੰ ਭੇਜਿਆ ਕੈਨੇਡਾ -ਐੱਮ.ਡੀ ਹਰਪਾਲ ਵਿਰਕ

ਬਰਨਾਲਾ,13 ਫਰਵਰੀ (ਕਰਨਪ੍ਰੀਤ ਕਰਨ ) ਮਾਲਵੇ ਚ  ਇਮੀਗ੍ਰੇਸ਼ਨ ਦੀ ਪ੍ਰਸਿੱਧ ਸੰਸਥਾ ਗੋਬਿੰਦ ਟੂਰ ਐਂਡ ਟਰੈਵਲਜ਼ ਵਲੋਂ ਇੱਕ ਵਿਦਿਆਰਥਣ ਦੀ  ਰਫਿਊਜ਼ਲ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਦੇ ਕੇ ਦਿਲਪ੍ਰੀਤ ਕੌਰ ਨੂੰ ਕੈਨੇਡਾ ਭੇਜਿਆ  ਇਸ ਸੰਬੰਧੀ ਐੱਮ.ਡੀ. ਸ੍ਰ. ਹਰਪਾਲ ਸਿੰਘ ਵਿਰਕ ਨੇ  ਦੱਸਿਆ ਕਿ ਸਾਡੀ ਸੰਸਥਾ ਵੱਲੋਂ 2014 ਤੋਂ

ਲਗਾਤਾਰ ਕੈਨੇਡਾ,ਆਸਟ੍ਰੇਲੀਆ,ਯੂ.ਕੇ ਸਮੇਤ ਯੂਰਪ ਕੰਟਰੀਆਂ ਦੇ ਵੱਖ-ਵੱਖ ਵੀਜ਼ੇ ਸਫ਼ਲਤਾ

ਪੂਰਨ ਲਗਵਾਏ  ਜਾ ਰਹੇ ਹਨ।ਇਸੇ ਲੜੀ ਨੰ ਬਰਕਰਾਰ ਰੱਖਦਿਆਂ  ਗੋਬਿੰਦ ਟੂਰ ਐਂਡ

ਟਰੈਵਲਜ਼ ਵੱਲੋਂ ਚੰਨਣਵਾਲ ਪਿੰਡ ਦੀ ਵਸਨੀਕ ਦਿਲਪ੍ਰੀਤ ਕੌਰ ਦਾ ਵਿਦੇਸ਼ ਜਾਕੇ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ  ਖੁਸ਼ੀ ਚ ਖੀਵੀ  ਦਿਲਪ੍ਰੀਤ ਆਪਣੇ ਚਾਚਾ  ਸ੍ਰ:ਗੁਰਜੰਟ  ਸਿੰਘ ਸਾਬਕਾ ਸਰਪੰਚ ਚੰਨਣਵਾਲ ਨਾਲ ਇੱਕ ਰਾਫਿਊਜਲ  ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ ਸੌਪਿਆ ਗਿਆ। ਇਸ  ਮੌਕੇ  ਸਟੇਟ ਅਵਾਰਡੀ ਸ੍ਰ:ਭੋਲਾ ਸਿੰਘ ਵਿਰਕ ਚੇਅਰਮੈਨ ਗੋਬਿੰਦ ਟੂਰ ਐਂਡ ਟਰੈਵਲਜ਼ ਵਲੋਂ ਵਧਾਈ ਦਿੰਦਿਆਂ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਮੌਕੇ   ਸਟਾਫ ਮੈਡਮ ਹਰਪ੍ਰੀਤ ਕੌਰ  ਧਾਲੀਵਾਲ , ਮੈਡਮ ਹਰਪ੍ਰੀਤ ਪਾਠਕ, ਮੈਡਮ ਮੀਰਾ ਅਤੇ ਮੈਡਮ ਅਮੀਸ਼ਾ ਵੱਲੋਂ ਦਿਲਪ੍ਰੀਤ ਕੌਰ ਦੇ  ਉੱਜਵਲ  ਭਵਿੱਖ ਦੀ ਕਾਮਨਾ ਕਰਦੇ ਹੋਏ ਵੀਜ਼ਾ ਸੌਪਿਆਂ ਗਿਆ। ਵੀਜ਼ਾ ਧਾਰਕ ਦਿਲਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੋਬਿੰਦ ਟੂਰ ਐਂਡ ਟਰਵੈਲਜ਼ ਦੇ ਸਟਾਫ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਬਹੁਤ ਹੀ ਡੂੰਘਾਈ ਅਤੇ ਸੁਚੱਜੇ ਢੰਗ ਨਾਲ ਮੇਰੀ ਫਾਇਲ ਦੀ ਜਾਂਚ-ਪੜਤਾਲ ਕਰਦਿਆਂ ਬਹੁਤ ਹੀ 

ਗਾਇਡ ਕੀਤਾ ਗਿਆ ਅਤੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ , ਜਿਸ ਬਦੋਲਤ ਅੱਜ ਮੈਨੂੰ  ਕੈਨੇਡਾ ਸਟੱਡੀ  ਦੀ ਇੱਕ ਰਫਿਊਜ਼ਲ ਤੋਂ ਬਾਅਦ ਵੀਜ਼ਾ ਪ੍ਰਾਪਤ ਹੋ ਚੁੱਕਾ ਹੈ।ਇਸ ਦੇ ਨਾਲ ਹੀ ਦਿਲਪ੍ਰੀਤ ਕੌਰ ਨੇ ਗੋਬਿੰਦ ਟੂਰ ਐਂਡ ਟਰ ੈਵਲਜ਼ ਦੀ ਸਮੂਹ ਟੀਮ ਦਾ ਦਿਲੋਂ ਧੰਨਵਾਦ ਕੀਤਾ ਹੈ।

Post a Comment

0 Comments