'ਜੋੜੀ ਤੇਰੀ ਮੇਰੀ' ਗੀਤ ਨੂੰ ਮਿਲਿਆ ਸ਼ਰੋਤਿਆ ਦਾ ਭਰਪੂਰ ਹੁੰਗਾਰਾ-ਗੀਤਕਾਰ ਬਾਦਲ ਆਦਮਕੇ

 'ਜੋੜੀ ਤੇਰੀ ਮੇਰੀ' ਗੀਤ  ਨੂੰ ਮਿਲਿਆ ਸ਼ਰੋਤਿਆ ਦਾ ਭਰਪੂਰ ਹੁੰਗਾਰਾ-ਗੀਤਕਾਰ ਬਾਦਲ ਆਦਮਕੇ 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਮਾਲਵੇ ਦੀ ਉੱਘੀ ਗਾਇਕ ਜੋੜੀ ਸੁਰਿੰਦਰ ਮਾਨ ਤੇ ਕਰਮਜੀਤ ਕਾਮੋਂ ਅਵਾਜ਼ ਗੀਤਕਾਰ ਬਾਦਲ ਆਦਮਕੇ ਦਾ ਲਿਖਿਆਂ ਗੀਤ 'ਜੋੜੀ ਤੇਰੀ ਮੇਰੀ' ਨੂੰ ਸ਼ਰੋਤਿਆ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂ ਰਿਹਾ। ਜਾਣਕਾਰੀ ਦਿੰਦਿਆਂ ਗੀਤ ਦੇ ਰਚੇਤਾ ਬਾਦਲ ਆਦਮਕੇ ਨੇ ਦੱਸਿਆ ਕਿ ਸੁਰਿੰਦਰ ਮਾਨ ਯੂਟਿਊਬ ਚੈਨਲ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਜਦਕਿ ਗੀਤ ਨੂੰ ਸੰਗੀਤਕ ਧੁੰਨਾਂ ਓਸੀਸਟਰੈਕ ਵੱਲੋਂ ਦਿੱਤੀਆਂ ਗਈਆ ਹਨ। ਤੇ ਗੀਤ ਦਾ ਵੀਡੀਓ ਫਿਲਮਾਂਕਣ ਅਮਰਜੀਤ ਖੁਰਾਣਾ ਦੀ ਟੀਮ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਬਾਦਲ ਨੇ ਦੱਸਿਆਂ ਕਿ ਗੀਤ ਨੂੰ ਯੂਟਿਊਬ ਤੋਂ ਇਲਾਵਾ ਇੰਸਟਾਗਰਾਮ ਤੇ ਸ਼ਰੋਤਿਆਂ ਵੱਲੋਂ ਰੀਲਾ ਬਣਾਕੇ ਵੀਡੀਓ ਅਪਲੋਡ ਕੀਤੀਆਂ ਜਾਂ ਰਹੀਆਂ ਹਨ।

Post a Comment

0 Comments