ਮਾਨਸਾ ਡਰਾਇਵਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ

ਮਾਨਸਾ ਡਰਾਇਵਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ


ਮਾਨਸਾ 9 ਫਰਬਰੀ ਗੁਰਜੰਟ ਸਿੰਘ ਬਾਜੇਵਾਲੀਆ 
ਡਰਾਇਵਰ ਯੂਨੀਅਨ ਮਾਨਸਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਮੌਕੇ ਤੇ ਡਰਾਈਵਰ ਅਜੀਤਪਾਲ ਸਿੰਘ ਐਸ ਡੀ ਐਮ ਡਰਾਈਵਰ ਮਾਨਸਾ ‌‌,ਮਹਿੰਦਰਪਾਲ ਸਿੰਘ ਐਸ ਡੀ ਐਮ ਡਰਾਈਵਰ ਸਰਦੂਲਗੜ੍ਹ ,ਅੰਗਰੇਜ਼ ਸਿੰਘ ਐਸ ਡੀ ਐਮ ਡਰਾਈਵਰ ਬੁਢਲਾਡਾ ,ਮਨਪ੍ਰੀਤ ਸਿੰਘ ਡੀ ਸੀ ਡਰਾਈਵਰ ਮਾਨਸਾ, ਭਗਵਾਨ ਸਿੰਘ ਏਡੀਸੀ ਡਰਾਈਵਰ ਮਾਨਸਾ ,ਸੁਰਿੰਦਰ ਸਿੰਘ ਡੀਡੀਪੀਓ ਡਰਾਈਵਰ ਮਾਨਸਾ ,ਮਨਪ੍ਰੀਤ ਸਿੰਘ ਡੀ ਪੀ ਆਰ ਓ ਡਰਾਈਵਰ ਮਾਨਸਾ, ਅਮਰੀਕ ਸਿੰਘ ਸਿਵਲ ਸਰਜਨ ਡਰਾਈਵਰ ਮਾਨਸਾ , ਸੁਖਦਰਸ਼ਨ ਸਿੰਘ ਸਿਵਲ ਸਰਜਨ ਡਰਾਈਵਰ ਮਾਨਸਾ, ਸੁਖਵਿੰਦਰ ਸਿੰਘ ਸਿਵਲ ਸਰਜਨ ਡਰਾਈਵਰ ਮਾਨਸਾ, ਰਾਮ ਸਿੰਘ ਨੇ ਨਹਿਰੀ ਵਿਭਾਗ ਡਰਾਈਵਰ ਮਾਨਸਾ ਆਦਿ ਹਾਜ਼ਰ ਸਨ

Post a Comment

0 Comments