ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋਂ ਵਧੀਆ ਬੈਡ ਸਕੋਰ ਲੈਂਦਿਆਂ ਮਾਪਿਆਂ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ

 ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋਂ ਵਧੀਆ ਬੈਡ ਸਕੋਰ ਲੈਂਦਿਆਂ ਮਾਪਿਆਂ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ


ਬਰਨਾਲਾ,5,ਫਰਵਰੀ,/ਕਰਨਪ੍ਰੀਤ ਕਰਨ 

ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋਂ ਵਧੀਆ ਬੈਡ ਸਕੋਰ ਪ੍ਰਰਾਪਤ ਕਰਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ, ਜਿੰਨਾਂ੍ਹ 'ਚੋ ਸਤਵਿੰਦਰ ਸਿੰਘ ਪੁੱਤਰ ਮੈਂਗਲ ਸਿੰਘ ਵਾਸੀ ਅਮਲਾ ਸਿੰਘ ਵਾਲਾ ਨੇ ਓਵਰਆਲ 7 ਬੈਂਡ, ਸਿਮਰਨ ਸ਼ਰਮਾ ਪੁੱਤਰੀ ਸੁਜੀਵਨ ਸ਼ਰਮਾ ਵਾਸੀ ਹੰਡਿਆਇਆ ਨੇ ਓਵਰਆਲ 7 ਬੈਂਡ, ਜਸਪਾਲ ਕੋਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਿਢੱਲੋਂ ਨਗਰ ਬਰਨਾਲਾ ਨੇ ਓਵਰਆਲ 7 ਬੈਂਡ, ਲਵਦੀਪ ਕੋਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਗੁਰਮ ਨੇ ਓਵਰਆਲ 7 ਬੈਂਡ, ਪਰਮਵੀਰ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਕੋਠੇ ਸੁਰਜੀਤਪੁਰਾ ਨੇ ਓਵਰਆਲ 6.5 ਬੈਂਡ, ਪ੍ਰਭਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਧਨੌਲਾ ਖੁਰਦ ਨੇ ਓਵਰਆਲ 6.5 ਬੈਂਡ, ਹਰਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪੰਧੇਰ ਨੇ ਓਵਰਆਲ 6.5 ਬੈਂਡ, ਹਰਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਘੁੰਮਣ ਕਲਾਂ ਨੇ ਓਵਰਆਲ 6.5 ਬੈਂਡ, ਜਸਪ੍ਰਰੀਤ ਕੋਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਕਾਲੇਕੇ ਨੇ ਓਵਰਆਲ 6.5 ਬੈਂਡ, ਧਰਮਵੀਰ ਸਿੰਘ ਰਾਏ ਪੁੱਤਰ ਅਵਤਾਰ ਸਿੰਘ ਵਾਸੀ ਜੋਧਪੁਰ ਨੇ ੳਵਰਆਲ 6.5 ਬੈਂਡ, ਜਸਮੀਨ ਕੋਰ ਪੁੱਤਰੀ ਅਮਨਦੀਪ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਓਵਰਆਲ 6.5 ਬੈਂਡ, ਖੁਸਪ੍ਰਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਅਕਲੀਆ ਨੇ ਓਵਰਆਲ 6.5 ਬੈਂਡ, ਕਮਲਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪੰਡੋਰੀ ਨੇ ਓਵਰਆਲ 6.0 ਬੈਂਡ ਹਾਸਲ ਕੀਤੇ ਹਨ। ਸਾਰੇ ਵਿਦਿਆਰਥੀਆਂ ਦੇ ਚਾਰੋਂ ਮਡਿਊਲ 'ਚੋਂ ਘੱਟੋ-ਘੱਟ 6 ਬੈਂਡ ਹਨ। ਅਕੈਡਮੀ ਦੇ ਐਮ.ਡੀ. ਲਵਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਈਲੈਟਸ ਤੇ ਪੀ.ਟੀ.ਈ ਲਈ ਕੋਈ ਵੱਖਰਾ ਸਿਲੇਬਸ ਨਿਰਧਾਰਤ ਨਹੀ ਹੈ, ਬਲਕਿ ਇਸਦਾ ਗਿਆਨ ਸੰਸਥਾ ਵਲੋਂ ਤਿਆਰ ਕੀਤੇ ਗਏ ਨਵੇ ਸਟੱਡੀ ਮਟੀਰੀਅਲ ਤੇ ਆਧੁਨਿਕ ਤਰੀਕੇ ਨਾਲ ਕਰਵਾਈ ਜਾਣ ਵਾਲੀ ਤਿਆਰੀ ਤੇ ਆਧਾਰਿਤ ਹੈ। ਸੰਸਥਾ ਵੱਲੋ ਇਹਨਾ ਵਧੀਆ ਬੈਂਡ ਸਕੋਰ ਪ੍ਰਰਾਪਤ ਵਿਦਿਆਰਥੀਆਂ ਨੂੰ ਵਿਦੇਸ਼ਾਂ 'ਚ ਪੜਾਈ ਕਰਨ ਤੇ ਉਨਾਂ੍ਹ ਦੇ ਉੱਜਵਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ।

Post a Comment

0 Comments