ਪੰਜਾਬ ਗੌਰਮਿੰਟ ਪੈਨਸਨਰਜ ਦੀ ਮੀਟਿੰਗ ਹੋਈ
ਮਾਨਸਾ/ਬੁਢਲਾਡਾ(ਬਲ਼ਦੇਵ ਕੱਕੜ)
ਅੱਜ ਪੰਜਾਬ ਗੌਰਮਿੰਟ ਪੈਨਸ਼ਨਰਜ ਵੈੱਲਫੇਅਰ ਫੈਡਰੇਸ਼ਨ ਦੀ ਬੁਢਲਾਡਾ ਵਿੱਖੇ ਨਰੇਸ਼ ਕਾਂਸਲ ਦੀ ਰਹਿਨੁਮਾਈ ਹੇਠ ਮੀਟਿੰਗ ਹੋਈ।
ਇਸ ਵਿੱਚ ਪੈਨਸ਼ਨਰਾਂ ਦੀਆ ਮੁਸ਼ਕਲਾ ਅਤੇ ਮੰਗਾਂ ਬਾਰੇ ਵਿਚਾਰ ਕੀਤਾ ਗਿਆ। ਇਸ ਵਿੱਚ 1 5 ਫਰਵਰੀ ਨੂੰ ਜਿਲ੍ਹਾ ਲੈਵਲ ਅਤੇ 19 ਫਰਵਰੀ ਨੂੰ ਮੁਹਾਲੀ ਵਿੱਚ ਧਰਨਾ ਅਤੇ ਮੁਜਾਹਰੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ । ਮੀਟਿੰਗ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਸੁਖਪ੍ਰੀਤ ਸਿੰਘ ਜੀ ਦਾ ਐਸੋਸੀਏਸ਼ਨ ਨੂੰ ਦਿੱਤੇ ਲੈਕਚਰ ਸਟੈਂਡ ਦੇਣ 'ਤੇ ਧੰਨਵਾਦ ਕੀਤਾ ਆ। ਮੈਡਮ ਨਵਨੀਤ ਕੌਰ ਗਿਲ ਉੱਪ ਕਪਤਾਨ ਬੁਢਲਾਡਾਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੀਟਿੰਗ ਬਲਵੀਰ ਸਿੰਘ ਕੁਲਵਿੰਦਰ ਸਿੰਘ ਈ. ਓ, ਅਵੀਨਾਸ ਸੂਦ, ਰਮੇਸ਼ ਕੁਮਾਰ, ਕੁਲਦੀਪ ਸਿੰਘ, ਅਮਰਨਾਥ ਸਿੰਗਲਾ, ਪਗਟ ਸਿੰਘ, ਸ਼ਿਆਮ ਸੁੰਦਰ, ਰਘੁਨਾਥ ਸਿੰਗਲਾ, ਮਿਤ ਸਿੰਘ, ਕੁਲਦੀਪ ਸਿੰਘ,ਦੀਵਾਨ ਚੰਦ,ਟੇਕ ਸਿੰਘ,ਕੌਰ ਸਿੰਘ, ਬਹਾਲ ਸਿਂਘ ਅਤੇ। ਡਾ ਕ੍ਰਿਸ਼ਨ ਲਾਲ ਹਾਜ਼ਰ ਸਨ
0 Comments