ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਬਰਨਾਲਾ ਦੇ ਡਾ. ਨਵਦੀਪ ਸਿੰਘ ਉਹਨਾਂ ਦੀ ਪਤਨੀ ਡਾ. ਮਨਦੀਪ ਕੌਰ ਅਤੇ ਬੇਟੀ ਸੀਰਤ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ 10 ਦਿਨਾਂ ਸੌਪਿਆ ਗਿਆ

 ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਬਰਨਾਲਾ ਦੇ ਡਾ. ਨਵਦੀਪ ਸਿੰਘ ਉਹਨਾਂ ਦੀ ਪਤਨੀ ਡਾ. ਮਨਦੀਪ ਕੌਰ ਅਤੇ ਬੇਟੀ ਸੀਰਤ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ 10 ਦਿਨਾਂ ਸੌਪਿਆ ਗਿਆ


ਬਰਨਾਲਾ,7 ,ਮਾਰਚ /ਕਰਨਪ੍ਰੀਤ ਕਰਨ /- ਸਟੱਡੀ ਵੀਜੇ ਅਤੇ  ਇਮੀਗ੍ਰੇਸ਼ਨ ਵਿੱਚ ਵੱਡੇ ਮੀਲ ਪੱਥਰ ਗੱਡਣ ਵਾਲੀ   ਪ੍ਰਸਿੱਧ ਸੰਸਥਾ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਬਰਨਾਲਾ ਦੇ ਡਾ. ਨਵਦੀਪ ਸਿੰਘ ਉਹਨਾਂ ਦੀ ਪਤਨੀ ਡਾ. ਮਨਦੀਪ ਕੌਰ ਅਤੇ ਬੇਟੀ ਸੀਰਤ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਸੌਪਿਆ ਗਿਆ ! ਇਸ ਸੰਬੰਧੀ ਐੱਮ.ਡੀ. ਸ੍ਰ. ਹਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਸਟੇਟ ਅਵਾਰਡੀ ਸਰਦਾਰ ਭੋਲਾ ਸਿੰਘ ਵਿਰਕ ਦੀ ਯੋਗ ਅਗੁਵਾਈ ਹੇਠ ਸਾਡੀ ਸੰਸਥਾ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ 2014 ਤੋਂ ਲਗਾਤਾਰਕੈਨੇਡਾ,ਆਸਟਰੇਲੀਆ,
ਯੂ.ਕੇ ਸਮੇਤ ਯੂਰਪ ਕੰਟਰੀਆਂ ਦੇ ਵੱਖ-ਵੱਖ ਵੀਜ਼ੇ ਸਫ਼ਲਤਾ ਪੂਰਨ ਲਗਵਾਏ ਜਾ ਰਹੇ ਹਨ। ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਅੱਜ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਬਰਨਾਲਾ ਦੇ ਵਸਨੀਕ ਡਾ. ਨਵਦੀਪ ਸਿੰਘ ਉਹਨਾਂ ਦੀ ਪਤਨੀ ਡਾ. ਮਨਦੀਪ ਕੌਰ ਅਤੇ ਬੇਟੀ ਸੀਰਤ ਕੌਰ ਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਸੌਪਿਆ ਗਿਆ। ਇਸ ਖ਼ੁਸ਼ੀ ਦੇ ਮੌਕੇ ਤੇ ਸਟੇਟ ਅਵਾਰਡੀ ਸ੍ਰ:ਭੋਲਾ ਸਿੰਘ ਵਿਰਕ , ਗੋਬਿੰਦ ਟੂਰ ਐਂਡ ਟਰੈਵਲਜ਼ ਦੇ ਐੱਮ.ਡੀ ਹਰਪਾਲ ਵਿਰਕ ਅਤੇ ਸਮੂਹ ਸਟਾਫ ਵੱਲੋਂ ਡਾ.ਨਵਦੀਪ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ । ਵੀਜ਼ਾ ਪ੍ਰਾਪਤ ਕਰਨ ਉਪਰੰਤ ਡਾ.ਨਵਦੀਪ ਸਿੰਘ ਨੇ ਕਿਹਾ ਕਿ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਟੈਕਨੀਕਲ ਵਿਧੀ ਰਾਹੀਂ ਬੜੇ  ਘੱਟ ਸਮੇਂ ਚ ਬਿਨਾ ਕਿਸੇ ਖੱਜਲ ਖੁਆਰੀ ਦੇ  ਕੈਨੇਡਾ ਦਾ ਵਿਜ਼ਟਰ ਵੀਜ਼ਾ 10 ਦਿਨਾਂ ’ਚ ਲਗਾਇਆ ਸਾਨੂੰ ਘਰ ਬੈਠਿਆਂ ਵੀਜ਼ੇ ਦੀ ਖੁਸ਼ਖਬਰੀ ਦਿੱਤੀ ਉਹਨਾਂ ਗੋਬਿੰਦ ਟੂਰ ਐਂਡ ਟਰੈਵਲਜ਼ ਦੀ ਮੈਨੇਜਮੈਂਟ ਤੇ ਸਟਾਫ ਦੀ ਭਰਪੂਰ ਪ੍ਰਸੰਸ਼ਾ ਕੀਤੀ !

Post a Comment

0 Comments