ਟਰਾਈਡੈਂਟ ਗਰੁੱਪ ਵਲੋਂ ਪ੍ਰਚੀਨ ਗਊਸ਼ਾਲਾ, ਬਰਨਾਲਾ ਨੂੰ 50,000/- ਰੁਪਏ ਅਤੇ ਗਊਸ਼ਾਲਾ ਕਾਲੇਕੇ ਨੂੰ ਵੀ 50,000/- ਰੁਪਏ ਦਾ ਚੈਕ ਦਿੱਤਾ ਗਿਆ

 ਟਰਾਈਡੈਂਟ ਗਰੁੱਪ ਵਲੋਂ ਪ੍ਰਚੀਨ ਗਊਸ਼ਾਲਾ, ਬਰਨਾਲਾ ਨੂੰ 50,000/- ਰੁਪਏ ਅਤੇ ਗਊਸ਼ਾਲਾ ਕਾਲੇਕੇ ਨੂੰ ਵੀ 50,000/- ਰੁਪਏ ਦਾ ਚੈਕ ਦਿੱਤਾ ਗਿਆ


ਬਰਨਾਲਾ ,17 ,ਮਾਰਚ /ਕਰਨਪ੍ਰੀਤ ਕਰਨ /-
ਧਾਰਮਿਕ,ਸਮਾਜਿਕ ਅਤੇ ਵਿੱਦਿਅਕ ਉਧੱਮੀ ਸੰਸਥਾਵਾਂ ਨੂੰ ਉਤਸ਼ਾਹਿਤ ਕਾਰਨ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਇਤਾ ਕਰਨ ਵਾਲੇ ਟ੍ਰਾਈਡੈਂਟ ਗਰੁੱਪ ਦਾ ਕੋਈ ਸਾਨੀ ਨਹੀਂ ! ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਪ੍ਰੇਰਨਾ ਸਦਕਾ ਟਰਾਈਡੈਂਟ ਅਧਿਕਾਰੀਆਂ ਵਲੋਂ ਪ੍ਰਚੀਨ ਗਊਸ਼ਾਲਾ, ਬਰਨਾਲਾ ਦੇ ਪ੍ਧਾਨ ਉਪੇਂਦਰ ਸਰਪੰਚ, ਅਮਰਜੀਤ ਬਾਂਸਲ ਅਤੇ ਹੋਰ ਕਮੇਟੀ ਮੈਂਬਰਾਂ ਨੂੰ ਗਊਆਂ ਦੀ ਸਾਂਭ ਸੰਭਾਲ ਸੰਬੰਧੀ 50000/- ਦਾ ਚੈੱਕ ਦਿੱਤਾ ਗਿਆ । ਦੋਜੇ ਪਾਸੇ ਗਊਸ਼ਾਲਾ ਕਾਲੇਕੇ ਨੂੰ ਵੀ 50,000/- ਰੁਪਏ ਦਾ ਚੈਕ ਦਿੱਤਾ ਗਿਆ। ਇਸ ਮੌਕੇ ਟਰਾਈਡੈਂਟ ਗਰੁੱਪ  ਤੋਂ ਮੈਡਮ ਨਵਰੀਤ ਧੀਰ, ਪਵਨ ਸਿੰਗਲਾ, ਭਰਤ ਕੁਮਾਰ ਅਤੇ ਚਰਨਜੀਤ ਸਿੰਘ ਹਾਜ਼ਰ ਸਨ।

Post a Comment

0 Comments