ਭਾਜਪਾ ਦੇ ਐੱਸ.ਸੀ. ਮੋਰਚਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਦਾ ਐਲਾਨ ਕੀਤਾ ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂ ਬਰਨਾਲਾ,5,ਮਾਰਚ /-ਕਰਨਪ੍ਰੀਤ ਕਰਨ /- ਭਾਰਤੀ ਜਨਤਾ ਪਾਰਟੀ ਦੇ ਦੀਨੋ ਦਿਨੀ ਵੱਧ ਰਹੇ ਵਿਸਤਾਰ ਅਤੇ ਹਰਮਨਪਿਆਰਤਾ ਸਦਕਾ ਭਾਜਪਾ ਦਾ ਢਾਂਚਾ ਹੇਠਲੇ ਪੱਧਰ ਤੋਂ ਮਜਬੂਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੇ ਹੁਕਮਾਂ 'ਤੇ ਧਰਮ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ ਬਰਨਾਲਾ ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਐਲਾਨ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਤੇ ਪ੍ਰਧਾਨ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਬਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਧਰਮ ਸਿੰਘ ਸਾਬਕਾ ਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ, ਦਰਵਾਰਾ ਸਿੰਘ, ਸਰਬਜੀਤ ਸਿੰਘ, ਸੋਨੂੰ ਮੱਲ੍ਹੀ ਸਾਬਕਾ ਕੌਂਸਲਰ, ਪਲਵਿੰਦਰ ਸਿੰਘ, ਸ਼ੈਂਟੀ ਕੁਮਾਰ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਕੈਸ਼ੀਅਰ, ਗੁਰਮੀਤ ਸਿੰਘ, ਰਾਜੇਸ਼ ਕੁਮਾਰ, ਪੁਸ਼ਪਿੰਦਰ ਸਿੰਘ ਨੂੰ ਜਨਰਲ ਸਕੱਤਰ, ਅਮਰ ਸਿੰਘ ਸਪੋਕਸਪਰਸਨ, ਲਖਵੀਰ ਸਿੰਘ ਨੂੰ ਪ੍ਰਰੈੱਸ ਸਕੱਤਰ, ਜੀਤ ਸਿੰਘ, ਪਾਲ ਸਿੰਘ, ਸੋਨੂੰ ਸਿੰਘ ਮੱਲ੍ਹੀ, ਲਾਭ ਸਿੰਘ ਤੇ ਸਰਬਜੀਤ ਸਿੰਘ ਨੂੰ ਸਕੱਤਰ, ਜਗਪਾਲ ਸਿੰਘ, ਰਾਜ ਕੁਮਾਰ, ਗੋਬਿੰਦ ਕੁਮਾਰ, ਸੇਵਕ ਕੁਮਾਰ, ਜੰਗੀਰ ਸਿੰਘ, ਬਲਰਾਜ ਸਿੰਘ, ਜੋਨੀ, ਕੁਲਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਲੱਖਾ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ, ਜੋਨੀ ਕੁਮਾਰ ਨੂੰ ਕਾਰਜ਼ਕਾਰੀ ਮੈਂਬਰ, ਬਲਵੀਰ ਸਿੰਘ ਮੰਡਲ ਪ੍ਰਧਾਨ ਭਦੌੜ, ਗੁਰਜੀਤ ਸਿੰਘ ਮਾਨ ਨੂੰ ਮੰਡਲ ਪ੍ਰਧਾਨ ਤਪਾ, ਹਰਦੇਵ ਮੰਡਲ ਪ੍ਰਧਾਨ ਰੂੜੇਕੇ, ਜੀਵਨ ਸਿੰਘ ਮੰਡਲ ਪ੍ਰਧਾਨ ਠੀਕਰੀਵਾਲ, ਅਵਤਾਰ ਸਿੰਘ ਮੰਡਲ ਪ੍ਰਧਾਨ ਮਹਿਲ ਕਲਾਂ, ਕੁਲਦੀਪ ਸਿੰਘ ਮੰਡਲ ਪ੍ਰਧਾਨ ਧਨੌਲਾ ਤੇ ਜੁਗਨੂੰ ਕੁਮਾਰ ਨੂੰ ਮੰਡਲ ਪ੍ਰਧਾਨ ਬਰਨਾਲਾ ਦੀ ਜਿੰਮੇਦਾਰੀ ਸੌਂਪੀ ਗਈ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਵਿਸ਼ਾਲ ਸ਼ਰਮਾ, ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਤੇ ਹਰਿੰਦਰ ਸਿੰਘ ਸਿੱਧੂ, ਸੋਮਨਾਥ ਸ਼ਰਮਾ, ਕੁਲਦੀਪ ਧਾਲੀਵਾਲ, ਜੱਗਾ ਮਾਨ, ਹੈੱਪੀ ਢਿੱਲੋਂ ਰਾਣੀ ਕੌਰ, ਰੂਪੀ ਕੌਰ ਸਣੇ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂ

 ਭਾਜਪਾ ਦੇ ਐੱਸ.ਸੀ. ਮੋਰਚਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ  ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਦਾ ਐਲਾਨ ਕੀਤਾ 

ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂ 


ਬਰਨਾਲ ਕਰਨਪ੍ਰੀਤ ਕਰਨ

- ਭਾਰਤੀ ਜਨਤਾ ਪਾਰਟੀ ਦੇ ਦੀਨੋ ਦਿਨੀ ਵੱਧ ਰਹੇ ਵਿਸਤਾਰ ਅਤੇ ਹਰਮਨਪਿਆਰਤਾ ਸਦਕਾ ਭਾਜਪਾ ਦਾ ਢਾਂਚਾ ਹੇਠਲੇ ਪੱਧਰ ਤੋਂ ਮਜਬੂਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੇ ਹੁਕਮਾਂ 'ਤੇ ਧਰਮ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ ਬਰਨਾਲਾ ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਐਲਾਨ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਤੇ ਪ੍ਰਧਾਨ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਬਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਧਰਮ ਸਿੰਘ ਸਾਬਕਾ ਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ, ਦਰਵਾਰਾ ਸਿੰਘ, ਸਰਬਜੀਤ ਸਿੰਘ, ਸੋਨੂੰ ਮੱਲ੍ਹੀ ਸਾਬਕਾ ਕੌਂਸਲਰ, ਪਲਵਿੰਦਰ ਸਿੰਘ, ਸ਼ੈਂਟੀ ਕੁਮਾਰ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਕੈਸ਼ੀਅਰ, ਗੁਰਮੀਤ ਸਿੰਘ, ਰਾਜੇਸ਼ ਕੁਮਾਰ, ਪੁਸ਼ਪਿੰਦਰ ਸਿੰਘ ਨੂੰ ਜਨਰਲ ਸਕੱਤਰ, ਅਮਰ ਸਿੰਘ ਸਪੋਕਸਪਰਸਨ, ਲਖਵੀਰ ਸਿੰਘ ਨੂੰ ਪ੍ਰਰੈੱਸ ਸਕੱਤਰ, ਜੀਤ ਸਿੰਘ, ਪਾਲ ਸਿੰਘ, ਸੋਨੂੰ ਸਿੰਘ ਮੱਲ੍ਹੀ, ਲਾਭ ਸਿੰਘ ਤੇ ਸਰਬਜੀਤ ਸਿੰਘ ਨੂੰ ਸਕੱਤਰ, ਜਗਪਾਲ ਸਿੰਘ, ਰਾਜ ਕੁਮਾਰ, ਗੋਬਿੰਦ ਕੁਮਾਰ, ਸੇਵਕ ਕੁਮਾਰ, ਜੰਗੀਰ ਸਿੰਘ, ਬਲਰਾਜ ਸਿੰਘ, ਜੋਨੀ, ਕੁਲਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਲੱਖਾ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ, ਜੋਨੀ ਕੁਮਾਰ ਨੂੰ ਕਾਰਜ਼ਕਾਰੀ ਮੈਂਬਰ, ਬਲਵੀਰ ਸਿੰਘ ਮੰਡਲ ਪ੍ਰਧਾਨ ਭਦੌੜ, ਗੁਰਜੀਤ ਸਿੰਘ ਮਾਨ ਨੂੰ ਮੰਡਲ ਪ੍ਰਧਾਨ ਤਪਾ, ਹਰਦੇਵ ਮੰਡਲ ਪ੍ਰਧਾਨ ਰੂੜੇਕੇ, ਜੀਵਨ ਸਿੰਘ ਮੰਡਲ ਪ੍ਰਧਾਨ ਠੀਕਰੀਵਾਲ, ਅਵਤਾਰ ਸਿੰਘ ਮੰਡਲ ਪ੍ਰਧਾਨ ਮਹਿਲ ਕਲਾਂ, ਕੁਲਦੀਪ ਸਿੰਘ ਮੰਡਲ ਪ੍ਰਧਾਨ ਧਨੌਲਾ ਤੇ ਜੁਗਨੂੰ ਕੁਮਾਰ ਨੂੰ ਮੰਡਲ ਪ੍ਰਧਾਨ ਬਰਨਾਲਾ ਦੀ ਜਿੰਮੇਦਾਰੀ ਸੌਂਪੀ ਗਈ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਵਿਸ਼ਾਲ ਸ਼ਰਮਾ, ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਤੇ ਹਰਿੰਦਰ ਸਿੰਘ ਸਿੱਧੂ, ਸੋਮਨਾਥ ਸ਼ਰਮਾ, ਕੁਲਦੀਪ ਧਾਲੀਵਾਲ, ਜੱਗਾ ਮਾਨ, ਹੈੱਪੀ ਢਿੱਲੋਂ  ਰਾਣੀ ਕੌਰ, ਰੂਪੀ ਕੌਰ ਸਣੇ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂਭਾਜਪਾ ਦੇ ਐੱਸ.ਸੀ. ਮੋਰਚਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ  ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਦਾ ਐਲਾਨ ਕੀਤਾ 

ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂ


ਬਰਨਾਲਾ,5,ਮਾਰਚ /-ਕਰਨਪ੍ਰੀਤ ਕਰਨ /- ਭਾਰਤੀ ਜਨਤਾ ਪਾਰਟੀ ਦੇ ਦੀਨੋ ਦਿਨੀ ਵੱਧ ਰਹੇ ਵਿਸਤਾਰ ਅਤੇ ਹਰਮਨਪਿਆਰਤਾ ਸਦਕਾ ਭਾਜਪਾ ਦਾ ਢਾਂਚਾ ਹੇਠਲੇ ਪੱਧਰ ਤੋਂ ਮਜਬੂਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦੇ ਹੁਕਮਾਂ 'ਤੇ ਧਰਮ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ ਬਰਨਾਲਾ ਨੇ ਐੱਸ.ਸੀ ਮੋਰਚੇ ਦੀ ਜੱਥੇਬੰਦੀ ਐਲਾਨ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਤੇ ਪ੍ਰਧਾਨ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਬਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਧਰਮ ਸਿੰਘ ਸਾਬਕਾ ਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ, ਦਰਵਾਰਾ ਸਿੰਘ, ਸਰਬਜੀਤ ਸਿੰਘ, ਸੋਨੂੰ ਮੱਲ੍ਹੀ ਸਾਬਕਾ ਕੌਂਸਲਰ, ਪਲਵਿੰਦਰ ਸਿੰਘ, ਸ਼ੈਂਟੀ ਕੁਮਾਰ ਨੂੰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਕੈਸ਼ੀਅਰ, ਗੁਰਮੀਤ ਸਿੰਘ, ਰਾਜੇਸ਼ ਕੁਮਾਰ, ਪੁਸ਼ਪਿੰਦਰ ਸਿੰਘ ਨੂੰ ਜਨਰਲ ਸਕੱਤਰ, ਅਮਰ ਸਿੰਘ ਸਪੋਕਸਪਰਸਨ, ਲਖਵੀਰ ਸਿੰਘ ਨੂੰ ਪ੍ਰਰੈੱਸ ਸਕੱਤਰ, ਜੀਤ ਸਿੰਘ, ਪਾਲ ਸਿੰਘ, ਸੋਨੂੰ ਸਿੰਘ ਮੱਲ੍ਹੀ, ਲਾਭ ਸਿੰਘ ਤੇ ਸਰਬਜੀਤ ਸਿੰਘ ਨੂੰ ਸਕੱਤਰ, ਜਗਪਾਲ ਸਿੰਘ, ਰਾਜ ਕੁਮਾਰ, ਗੋਬਿੰਦ ਕੁਮਾਰ, ਸੇਵਕ ਕੁਮਾਰ, ਜੰਗੀਰ ਸਿੰਘ, ਬਲਰਾਜ ਸਿੰਘ, ਜੋਨੀ, ਕੁਲਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਲੱਖਾ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ, ਜੋਨੀ ਕੁਮਾਰ ਨੂੰ ਕਾਰਜ਼ਕਾਰੀ ਮੈਂਬਰ, ਬਲਵੀਰ ਸਿੰਘ ਮੰਡਲ ਪ੍ਰਧਾਨ ਭਦੌੜ, ਗੁਰਜੀਤ ਸਿੰਘ ਮਾਨ ਨੂੰ ਮੰਡਲ ਪ੍ਰਧਾਨ ਤਪਾ, ਹਰਦੇਵ ਮੰਡਲ ਪ੍ਰਧਾਨ ਰੂੜੇਕੇ, ਜੀਵਨ ਸਿੰਘ ਮੰਡਲ ਪ੍ਰਧਾਨ ਠੀਕਰੀਵਾਲ, ਅਵਤਾਰ ਸਿੰਘ ਮੰਡਲ ਪ੍ਰਧਾਨ ਮਹਿਲ ਕਲਾਂ, ਕੁਲਦੀਪ ਸਿੰਘ ਮੰਡਲ ਪ੍ਰਧਾਨ ਧਨੌਲਾ ਤੇ ਜੁਗਨੂੰ ਕੁਮਾਰ ਨੂੰ ਮੰਡਲ ਪ੍ਰਧਾਨ ਬਰਨਾਲਾ ਦੀ ਜਿੰਮੇਦਾਰੀ ਸੌਂਪੀ ਗਈ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਵਿਸ਼ਾਲ ਸ਼ਰਮਾ, ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਤੇ ਹਰਿੰਦਰ ਸਿੰਘ ਸਿੱਧੂ, ਸੋਮਨਾਥ ਸ਼ਰਮਾ, ਕੁਲਦੀਪ ਧਾਲੀਵਾਲ, ਜੱਗਾ ਮਾਨ, ਹੈੱਪੀ ਢਿੱਲੋਂ  ਰਾਣੀ ਕੌਰ, ਰੂਪੀ ਕੌਰ ਸਣੇ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।ਭਾਜਪਾ ਦੇ ਸਟੇਟ ਮੀਤ ਪ੍ਰਧਾਨ ਕੇਵਲ ਸਿੰਘਢਿੱਲੋਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਵਲੋਂ ਮੁਬਾਰਕਾਂ 

Post a Comment

0 Comments