ਸੱਤਿਆ ਗ੍ਰਹਿ ਦੇ ਸੱਦੇ ਤਹਤਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਵਿੱਚ ਪੁਰਾਣੀ ਅਨਾਜ ਮੰਡੀ ਵਿਖੇ ਧਰਨਾ ਦਿੱਤਾ ਗਿਆ ਅਤੇ ਸ੍ਰੀ ਰਾਹੁਲ ਗਾਂਧੀ ਦੀ ਮੈਂਬਰਸ਼ਪਿ ਬਹਾਲ ਕਰਨ ਦੀ ਮੰਗ ਕੀਤੀ

 ਸੱਤਿਆ ਗ੍ਰਹਿ ਦੇ ਸੱਦੇ ਤਹਤਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਵਿੱਚ ਪੁਰਾਣੀ ਅਨਾਜ ਮੰਡੀ ਵਿਖੇ ਧਰਨਾ ਦਿੱਤਾ ਗਿਆ ਅਤੇ ਸ੍ਰੀ ਰਾਹੁਲ ਗਾਂਧੀ ਦੀ ਮੈਂਬਰਸ਼ਪਿ ਬਹਾਲ ਕਰਨ ਦੀ ਮੰਗ ਕੀਤੀ 


ਮਾਨਸਾ 26 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ 

ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਖਾਰਜ ਕਰਨ ਖਿਲਾਫ ਪਾਰਟੀ ਵੱਲੋਂ ਦਿੱਤੇ ਸੱਤਿਆ

 ਗ੍ਰਹਿ ਦੇ ਸੱਦੇ ਤਹਤਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਵਿੱਚ ਪੁਰਾਣੀ ਅਨਾਜ ਮੰਡੀ ਵਿਖੇ ਧਰਨਾ ਦਿੱਤਾ ਗਿਆ ਅਤੇ ਸ੍ਰੀ ਰਾਹੁਲ ਗਾਂਧੀ ਦੀ ਮੈਂਬਰਸ਼ਪਿ ਬਹਾਲ ਕਰਨ ਦੀ ਮੰਗ ਕੀਤੀ ਗਈ। 

ਇਸ ਮੌਕੇ ਸੰਬੋਧਨ ਕਰਦਅਿਾਂ ਸੀਨੀਅਰ ਕਾਂਗਰਸੀ ਆਗੂ ਬਿਕਰਮ ਸਿੰਘ ਮੋਫਰ ਅਤੇ ਰਣਵੀਰ ਕੌਰ ਮੀਆਂ ਨੇ ਕਹਿਾ ਦੇ ਦੇਸ਼ ਅੰਦਰ ਅਣਲਾਨੀ ਐਮਰਜੈਂਸੀ ਚਲ ਰਹੀ ਹੈ ਅਤੇ ਦੇਸ਼ ਦੀ ਸੰਵਧਿਾਨਕ ਸੰਸਥਾਵਾਂ ਅਤੇ ਸੰਵਧਿਾਨ ਖਤਰੇ ਵਚਿ ਹੈ। ਦੇਸ਼ ਦੀ ਮੋਦੀ ਸਰਕਾਰ ਪੂਰੀ ਤਰਾਂ ਡਰੀ ਹੋਈ ਹੈ ਜਿਸ ਕਾਰਨ ਉਹਨਾਂ ਵੱਲੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਵਾਈ ਗਈ ਹੈ। ਪਾਰਟੀ ਆਗੂ ਸੁਖਦਰਸ਼ਨ ਖਾਰਾ ਨੇ ਕਿਹਾ ਕਿ ਜਿਸ ਤਰਾਂ ਰਾਹੁਲ ਗਾਂਧੀ ਮੋਦੀ ਦੇ ਦੋ ਮਿੱਤਰਾਂ ਅੰਬਾਨੀ ਅਤੇ ਅੰਡਾਨੀ ਖ਼ਿਲਾਫ਼ ਬੋਲੇ ਹਨ ਅਤੇ ਦੇਸ਼ ਦੇ ਲੋਕਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਸੰਸਦ 'ਚ ਆਵਾਜ਼ ਉਠਾਈ ਹੈ ਲੋਕਾਂ ਦੀ ਉਸ ਆਵਾਜ਼ ਨੂੰ ਬੰਦ ਕਰਨ ਖਿਲਾਫ ਹੀ ਸ੍ਰੀ ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕਰਨ ਦਾ ਰਸਤਾ ਅਪਣਾਇਆ ਹੈ ਅਤੇ ਅੱਠ ਸਾਲ ਉਹਨਾਂ ਦੇ ਚੋਣ ਲੜਨ ਤੇ ਪਾਬੰਦੀ ਲਗਾਈ ਹੈ।  

ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਾਦ ਦੇਸ਼ ਵਚਿ ਸ੍ਰੀ ਰਾਹੁਲ ਗਾਂਧੀ ਦੀ ਹਰਮਨ ਪਅਿਾਰਤਾ ਵਧ ਗਈ ਹੈ ਅਤੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਜਸਿ ਤੋਂ ਭਾਜਪਾ ਅਤੇ ਮੋਦੀ ਸਰਕਾਰ ਬੁਖਲਾ ਗਈ ਹੈ ਅਤੇ ਗੈਰ ਸੰਵਧਿਾਨਕ ਤਰੀਕੇ ਨਾਲ ਲੋਕ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਸਿ ਕਰ ਰਹੀ ਹੈ। ਉਹਨਾ ਕਿਹਾ ਕਿ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਨਾਲ ਲੋਕਾਂ ਦੀ ਆਵਾਜ਼  ਬੰਦ ਨਹੀ ਹੋਵੇਗੀ ਸਗੋਂ ਸ੍ਰੀ ਗਾਂਧੀ ਹੋਰ ਜ਼ੋਰ ਨਾਲ ਲੋਕਾਂ ਦੀ ਆਵਾਜ਼ ਬਣਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਕੁਲਵੰਤ ਰਾਏ ਸਿੰਗਲਾ , ਸਾਬਕਾ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ, ਰਣਧੀਰ ਸਿੰਘ ਧੀਰਾ, ਐਡਵੋਕੇਟ ਲਖਣਪਾਲ, ਨਵੀਨ ਕੁਮਾਰ ਕਾਲਾ ਬਲਾਕ ਪ੍ਰਧਾਨ ਬੋਹਾ,  ਤਰਜੀਤ ਸਿੰਘ ਚਹਲਿ ਬਕਾਕ ਪ੍ਰਧਾਨ ਬੁਢਲਾਡਾ , ਖੇਮ ਸਿੰਘ ਜਟਾਣਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਨੇਮ ਚੰਦ ਨੇਮਾ, ਬਲਵੰਤ ਸਿੰਘ  ਕੋਰਵਾਲਾ ਬਲਾਕ ਪ੍ਰਧਾਨ ਝੁਨੀਰ ਅਦਿ ਆਗੂ ਹਾਜ਼ਰ ਸਨ।

Post a Comment

0 Comments