ਐਕਸਪਲੋਰ ਇਮੀਗੇ੍ਸ਼ਨ ਤੇ ਆਈਲੈਟਸ ਇੰਸਟੀਚਿਊਟ ਬਰਨਾਲਾ ਨੇ ਵੱਡੀ ਗਿਣਤੀ ਚ ਕੈਨੇਡਾ ਆਸਟ੍ਰੇਲੀਆ ਦੇ ਵੀਜ਼ੇ ਲਗਵਾਏ

 ਐਕਸਪਲੋਰ ਇਮੀਗੇ੍ਸ਼ਨ ਤੇ ਆਈਲੈਟਸ ਇੰਸਟੀਚਿਊਟ ਬਰਨਾਲਾ ਨੇ ਵੱਡੀ ਗਿਣਤੀ ਚ ਕੈਨੇਡਾ ਆਸਟ੍ਰੇਲੀਆ ਦੇ ਵੀਜ਼ੇ ਲਗਵਾਏ 

ਅਕੈਡਮੀ ਵੱਲੋਂ ਸ਼ੁਰੂ ਕੀਤੀ ਗਈ ਇਮੀਗੇ੍ਸ਼ਨ ਸਰਵਿਸ ਦਾ ਸਕਸੈਸ ਰੇਟ ਵਧੀਆ ਰਿਹਾ,ਐਡਵੋਕੇਟ ਬਲਜਿੰਦਰ ਧਾਲੀਵਾਲ 


ਬਰਨਾਲਾ/,25,ਮਾਰਚ/ਕਰਨਪ੍ਰੀਤ ਕਰਨ 

-ਐਕਸਪਲੋਰ ਇਮੀਗੇ੍ਸ਼ਨ ਤੇ ਆਈਲੈਟਸ ਇੰਸਟੀਚਿਊਟ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਲਵਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਕੈਡਮੀ ਵੱਲੋ ਆਈਲੈਟਸ ਤੇ ਪੀਟੀਈ ਦੀ ਪੜਾਈ ਦੇ ਨਾਲ ਸਟੱਡੀ ਵੀਜ਼ਾ ਸਰਵਿਸ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਖੁਸ਼ਪ੍ਰਰੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਚੀਮਾ, ਰਾਜਵੀਰ ਕੌਰ ਪੁੱਤਰੀ ਮਲਕੀਤ ਸਿਘ ਵਾਸੀ ਜਗਜੀਤਪੁਰਾ, ਕੁਲਵੀਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਬਡਰੁੱਖਾਂ, ਮਨਪ੍ਰਰੀਤ ਕੌਰ ਪੁੱਤਰੀ ਗੁਰਦਰਸਨ ਸਿੰਘ ਵਾਸੀ ਬਰਨਾਲਾ, ਮਿਹਰਬਾਨ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਬਰਨਾਲਾ, ਕਰਨਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹਮੀਦੀ ਦੇ ਸਟੱਡੀ ਵੀਜ਼ੇ, ਹਰਗੋਬਿੰਦ ਸਿੰਘ, ਕਿੰਦਰਜੀਤ ਕੌਰ ਵਾਸੀ ਗੰਗੋਹਰ (ਮਹਿਲ ਕਲਾਂ) ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਤੇ ਇਸ ਤੋਂ ਇਲਾਵਾ ਸਿਮਰਜੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਵਜੀਦਕੇ ਕਲਾਂ ਦਾ ਆਸਟੇ੍ਲੀਆ ਦਾ ਸਟੱਡੀ ਵੀਜ਼ਾ ਲਗਵਾਇਆ। ਐਕਸਪਲੋਰ ਇਮੀਗੇ੍ਸ਼ਨ ਤੇ ਆਈਲੈਟਸ  ਨੇ ਵੱਡੀ ਗਿਣਤੀ ਚ ਕੈਨੇਡਾ ਆਸਟ੍ਰੇਲੀਆ ਦੇ ਵੀਜ਼ੇ  ਲਗਵਾਏ ਹਨ ! ਸੰਸਥਾ ਦੇ ਮੁੱਖ ਪ੍ਰਬੰਧਕ ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਕੈਡਮੀ ਵੱਲੋਂ ਇਸੇ ਸਾਲ ਸ਼ੁਰੂ ਕੀਤੀ ਗਈ ਇਮੀਗੇ੍ਸ਼ਨ ਸਰਵਿਸ ਦਾ ਸਕਸੈਸ ਰੇਟ ਵਧੀਆ ਰਿਹਾ, ਕਿਉਕਿ ਸੰਸਥਾ ਵੱਲੋ ਇਮੀਗੇ੍ਸ਼ਨ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀਆ ਬਰੀਕੀਆਂ ਨੂੰ ਧਿਆਨ 'ਚ ਰੱਖ ਕੇ ਫਾਇਲ ਦੀ ਪੋ੍ਸੈਸਿੰਗ ਕੀਤੀ ਜਾਂਦੀ ਹੈ। ਇਹ ਹੀ ਨਹੀ, ਸਟੱਡੀ ਵੀਜ਼ੇ ਦੇ ਮੁੱਖ ਦਸਤਾਵੇਜ ਸਟੇਟਮੈਟ ਆਫ ਪਰਪਜ ਖੁਦ ਲਵਜਿੰਦਰ ਧਾਲੀਵਾਲ ਵੱਲੋ ਵੱਖਰੇ ਤਰੀਕੇ ਨਾਲ ਤਿਆਰ ਕੀਤੇ  ਜਾਦੇ ਹਨ, ਜਿਸ ਕਾਰਨ ਵੀਜ਼ੇ ਜਲਦੀ ਪ੍ਰਰਾਪਤ ਹੋ ਰਹੇ ਹਨ।

Post a Comment

0 Comments