ਗੁ: ਟਿਕਾਣਾ ਸਾਹਿਬ ਵਿਖੇ ਹੋਈ ਪ੍ਰਬੰਧਕ ਕਮੇਟੀ ਦੀ ਚੋਣ

 ਗੁ: ਟਿਕਾਣਾ ਸਾਹਿਬ ਵਿਖੇ ਹੋਈ ਪ੍ਰਬੰਧਕ ਕਮੇਟੀ ਦੀ ਚੋਣ


ਅਮਰਗੜ੍ਹ , 1 ਅਪ੍ਰੈਲ ( ਗੁਰਬਾਜ ਸਿੰਘ ਬੈਨੀਪਾਲ )
- ਗੁ: ਟਿਕਾਣਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਪਿੰਡ ਭੁੱਲਰਾਂ-ਬਨਭੌਰਾ ਵਿਖੇ ਪ੍ਰਬੰਧਕ ਕਮੇਟੀ ਦੀ ਚੋਣ ਸਵੇਰੇ ਸੱਤ ਵਜੇ ਸੰਗਤ ਦੀ ਹਾਜ਼ਰੀ ਦੌਰਾਨ ਦਰਬਾਰ ਸਾਹਿਬ ਵਿੱਚ ਕੀਤੀ ਗਈ । ਇਸ ਮੌਕੇ ਸਰਬਸੰਮਤੀ ਨਾਲ ਪ੍ਰਧਾਨ ਜਗਰੂਪ ਸਿੰਘ ਪਿੰਡ ਭੁੱਲਰਾਂ, ਮੀਤ ਪ੍ਰਧਾਨ ਗੁਰਦੀਪ ਸਿੰਘ ਪਿੰਡ ਬਨਭੌਰਾ, ਖਜ਼ਾਨਚੀ ਗੁਰਦੇਵ ਕੌਰ ਭੁੱਲਰਾਂ, ਮੀਤ ਖਜ਼ਾਨਚੀ ਤਜਿੰਦਰ ਕੌਰ ਭੁੱਲਰਾਂ, ਸਕੱਤਰ ਬਲਵੀਰ ਸਿੰਘ ਬਨਭੌਰਾ ਅਤੇ ਮੈਂਬਰ ਪਰਮਜੀਤ ਕੌਰ, ਸੁਖਦੇਵ ਕੌਰ, ਜਸਪਾਲ ਕੌਰ, ਕਰਮਜੀਤ ਕੌਰ, ਰਣਜੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ , ਸੁਖਦੇਵ ਕੌਰ , ਜਿੰਦਰ ਕੌਰ, ਦਵਿੰਦਰ ਕੌਰ, ਜਸਵਿੰਦਰ ਕੌਰ, ਚਰਨਜੀਤ ਕੌਰ, ਮਲਕੀਤ ਕੌਰ, ਸਰਬਜੀਤ ਕੌਰ, ਬੇਅੰਤ ਕੌਰ, ਸਿੰਦਰਪਾਲ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਮਹਿੰਦਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਪਿਆਰਾ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਰਾਮਚੰਦ ਸਿੰਘ, ਬਲਵੰਤ ਸਿੰਘ, ਹਰੀ ਸਿੰਘ, ਅਮਰਜੀਤ ਸਿੰਘ, ਮੁਖਤਿਆਰ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਸਤਵੰਤ ਸਿੰਘ, ਹਰਬੰਸ ਸਿੰਘ, ਜੰਗੀਰ ਸਿੰਘ ਚੁਣੇ ਗਏ ।

Post a Comment

0 Comments