ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਾਲ ਹੋਈ ਮੀਟਿੰਗ

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਾਲ ਹੋਈ ਮੀਟਿੰਗ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਬੋਲਦਿਆਂ ਕਿਹਾ ਕਿ ਜੋ ਜਥੇਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਓਸ ਨੂ ਬਕਸਿਆਂ ਨਹੀਂ ਜਾਵੇਗਾ ਸੌ ਸਾਰੀ ਹੀ ਜਥੇਬੰਦੀ ਨੂੰ ਚੇਤਾਵਨੀ ਦਿੱਤੀ ਜਾਂਦੀ ਆ ਕੇ ਸਾਰੇ ਹੀ ਮੈਂਬਰ ਸਾਹਿਬਾਨ ਰਲ ਮਿਲ ਕੇ ਕੰਮ ਕਰੋ ਕਿਸੇ ਮੈਂਬਰ ਨੂ ਘਬਰਾਉਂਣ ਦੀ ਲੋੜ ਨਹੀਂ ਆ ਤੇ ਸਾਫ ਸੁਥਰੀ ਪ੍ਰੈਕਟਿਸ ਕਰੋ  ਕਿ ਜੋ ਵੀ ਕੋਈ ਜਥੇਬੰਦੀ ਦੇ ਵਿਰੋਧ ਵਿਚ ਬੋਲਦਾ ਹੈ ਓਸ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਜਿਲ੍ਹਾ ਪ੍ਰਧਾਨ ਡਾ ਹਰਦੀਪ ਸਿੰਘ ਬਰ੍ਹੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਕਣਕਵਾਲ ਜਿਲ੍ਹਾਂ ਚੇਅਰਮੈਨ ਡਾਕਟਰ ਪਾਲ ਦਾਸ ਗੁੜੱਦੀ ਡਾ ਗੁਰਤੇਜ ਕੋਟੜਾ ਬਲਾਕ ਪ੍ਰਧਾਨ ਭੀਖੀ ਡਾ ਬਲਜੀਤ ਸਿੰਘ ਪਰੋਚਾ ਬਲਾਕ ਸਕੱਤਰ ਆਦਿ ਡਾ ਸ਼ਾਮਿਲ ਹੋਏ

Post a Comment

0 Comments