ਗੋਬਿੰਦ ਟੂਰ ਐਂਡ ਟਰੈਵਲਜ਼ ਨੇ ਸਿਰਫ਼ ਮਹੀਨੇ ਵਿੱਚ ਲਗਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ
ਬਰਨਾਲਾ, 24 ,ਜੁਲਾਈ/ਕਰਨਪ੍ਰੀਤ ਕਰਨ/- -ਐਮ.ਡੀ ਸ੍ਰ.ਹਰਪਾਲ ਸਿੰਘ ਵਿਰਕ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਪਿਛਲੇ 9 ਸਾਲਾਂ ਤੋਂ ਇੰਮੀਗ੍ਰੇਸਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸੇਵਾਵਾਂ ਦੇ ਤਹਿਤ ਗੋਬਿੰਦ ਟੂਰ ਐਂਡ ਟਰੈਵਲਜ਼ ਵੱਲੋਂ ਕੈਨੇਡਾ,ਅਸਟ੍ਰੇਲੀਆ, ਯੂ.ਕੇ, ਯੂ.ਐਸ.ਏ ਦੇ ਸਟੱਡੀ , ਵਰਕ, ਵਿਜ਼ਟਰ ਆਦਿ ਦੇ ਵੀਜ਼ੇ ਲਗਵਾਏ ਜਾ ਰਹੇ ਹਨ। ਤਾਜ਼ਾ ਗੁਰਰਪ੍ਰੀਤ ਕੌਰ ਵਾਸੀ ਪਿੰਡ ਠੀਕਰੀਵਾਲ ਨੇ ਅਪਣੇ ਪਤੀ ਪਰਮਿੰਦਰ ਸਿੰਘ ਅਤੇ ਰਿਸ਼ਤੇਦਾਰ ਚਮਕੌਰ ਸਿੰਘ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ।ਇਸ ਤੋਂ ਪਹਿਲਾ ਗੋਬਿੰਦ ਟੂਰ ਐਂਡ ਟਰੈਵਲਜ਼ ਦੀ ਟੀਮ ਵੱਲੋਂ ਜਸਪਾਲ ਕੌਰ ਪਰਮਿੰਦਰ ਸਿੰਘ , ਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਲਵਪ੍ਰੀਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ । ਇਸ ਖ਼ੁਸੀ ਦੇ ਮੌਕੇ ਤੇ ਐੱਮ.ਡੀ ਸ੍ਰ ਹਰਪਾਲ ਸਿੰਘ ਵਿਰਕ ਅਤੇ ਸਮੂਹ ਸਟਾਫ਼ ਮੈਡਮ ਹਰਪ੍ਰੀਤ ਕੌਰ ਧਾਲੀਵਾਲ, ਮੈਡਮ ਮੀਰਾ ਕੌਰ,ਮੈਡਮ ਹਰਪ੍ਰੀਤ ਪਾਠਕ,ਮੈਡਮ ਅਮੀਸ਼ਾ ਵੱਲੋਂ ਗੁਰਪ੍ਰੀਤ ਕੌਰ ਨੂੰ ਵੀਜ਼ਾ ਪਾਸਪੋਰਟ ਸੌਪਿਆ ਅਤੇ ਉਸਦੇ ਉਜ਼ਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ ਅਤੇ ਵੀਜ਼ਾ ਧਾਰਕ ਅਤੇ ਉਸਦੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ । ਵੀਜ਼ਾ ਧਾਰਕ ਵੱਲੋਂ ਗੋਬਿੰਦ ਟੂਰਸ ਐਂਡ ਟਰੈਵਲਜ਼ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
0 Comments