ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋ ਵਧੀਆ ਬੈਡ ਸਕੋਰ ਪ੍ਰਰਾਪਤ ਕੀਤੇ

 ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋ ਵਧੀਆ ਬੈਡ ਸਕੋਰ ਪ੍ਰਰਾਪਤ ਕੀਤੇ  

 


ਬਰਨਾਲਾ, 23 ,ਜੁਲਾਈ/ਕਰਨਪ੍ਰੀਤ ਕਰਨ

ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋ ਵਧੀਆ ਬੈਡ ਸਕੋਰ ਪ੍ਰਰਾਪਤ ਕਰਕੇ ਆਪਣੇ ਮਾਪਿਆ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ, ਜਿਨਾ 'ਚੋ ਅਵਨੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਬਰਨਾਲਾ ਨੇ ੳਵਰਆਲ 7.0 ਬੈਡ, ਜੈਸਮੀਨ ਕੌਰ ਪੁੱਤਰੀ ਜਤਿੰਦਰ ਸਿੰਘ ਵਾਸੀ ਬਰਨਾਲਾ ਨੇ ਉਵਰਆਲ 7.0 ਬੈਡ, ਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਭੈਣੀ ਜੱਸਾ ਨੇ ੳਵਰਆਲ 6.5 ਬੈਡ, ਅਰਸਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਜਲੂਰ ਨੇ ੳਵਰਆਲ 6.5 ਬੈਡ ਤੇ ਸਿਮਰਨ ਕੌਰ ਪੁੱਤਰੀ ਪਰਦੀਪ ਸਿੰਘ ਵਾਸੀ ਪੱਖੋ ਕਲਾ ਨੇ ੳਵਰਆਲ 6.5 ਬੈਡ, ਦਿਵਾਂਸ਼ੂ ਕੁਮਾਰ ਪੁੱਤਰ ਸ਼ਤੀਸ ਕੁਮਾਰ ਵਾਸੀ ਬਰਨਾਲਾ ਉਵਰਆਲ 6.5, ਭਵਨੂਰ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਬਰਨਾਲਾ ਉਵਰਆਲ 6.5, ਅਰਸਦੀਪ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਚੁਹਾਣਕੇ ਖੁਰਦ ਉਵਰਆਲ 6.5,ਸੰਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ਛੀਨੀਵਾਲ ਉਵਰਆਲ 6.5, ਮਹਿਕਪ੍ਰਰੀਤ ਕੌਰ ਪੁੱਤਰੀ ਰਮਨਦੀਪ ਸਿੰਘ ਵਾਸੀ ਸ਼ੇਰਪੁਰ ਉਵਰਆਲ 6.5, ਜਸ਼ਨਪ੍ਰਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਰਨਾਲਾ ਉਵਰਆਲ 6.5 , ਸੁਖਮਨਪ੍ਰਰੀਤ ਕੌਰ ਪੁੱਤਰੀ ਗੁਰਪ੍ਰਰੀਤ ਸਿੰਘ ਵਾਸੀ ਮੂੰਮ ਉਵਰਆਲ 6.0, ਸਿਮਰਨ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਬੱਸੋਆਣਾ ਉਵਰਆਲ 6.0, ਲਖਵਿੰਦਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਠੁੱਲੀਵਾਲ ਉਵਰਆਲ 6.0 , ਹਰਪ੍ਰਰੀਤ ਕੌਰ ਪੁੱਤਰੀ ਚਮਕੌਰ ਸਿੰਘ ਵਾਸੀ ਮੁਹੰਮਦਪੁਰਾ ਉਵਰਆਲ 6.0 ਹਾਸਲ ਕੀਤੇ ਹਨ। ਅਕੈਡਮੀ ਦੇ ਐਮਡੀ ਲਵਜਿੰਦਰ ਧਾਲੀਵਾਲ ਨੇ ਬੱਚਿਆਂ ਨੂੰ ਵਧਾਈ ਦਿੱਤੀ।

Post a Comment

0 Comments