ਆਂਗਣਵਾੜੀ ਸੈਂਟਰ ਨੰਬਰ 1309,1310 ਵਲੋਂ ਸਾਂਝੇ ਤੋਰ ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ

 ਆਂਗਣਵਾੜੀ ਸੈਂਟਰ ਨੰਬਰ 1309,1310 ਵਲੋਂ ਸਾਂਝੇ ਤੋਰ ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ 


ਬਰਨਾਲਾ,15,ਅਗਸਤ /ਕਰਨਪ੍ਰੀਤ ਕਰਨ/ ਬਰਨਾਲਾ ਦੇ ਵਾਰਡ ਨੰਬਰ 4 ਚ ਸਥਿਤ ਆਂਗਣਵਾੜੀ ਸੈਂਟਰ ਨੰਬਰ 1309 ,1310 ਵਲੋਂ ਸਾਂਝੇ ਤੋਰ ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ ! ਇਸ ਮੌਕੇ ਜਾਣਕਰੀ ਦਿੰਦਿਆਂ ਵਰਕਰ ਮਨਦੀਪ ਕੌਰ ਨੇ ਦੱਸਿਆ ਕਿ ਇਹ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਹਾੜਾ ਜਿਲਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ,ਸੀ.ਡੀ. ਪੀ.ਓ ਸਰਦਾਰ ਹਰਬੰਸ ਸਿੰਘ ,ਮੈਡਮ ਕੁਸ਼ਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ !ਉਹਨਾਂ ਦੱਸਿਆ ਕਿ ਬੱਚਿਆਂ ਵਲੋਂ ਤਿਰੰਗੇ ਝੰਡੇ ਲਹਿਰਾਉਂਦੀਆਂ ਮਾਪਿਆਂ ਨਾਲ ਆਜ਼ਾਦੀ ਦਿਵਸ ਮਨਾਉਂਦਿਆਂ ਖੁਸ਼ੀ ਜਾਹਿਰ ਕੀਤੀ ਬੱਚਿਆਂ ਨੂੰ ਫਰੂਟ ਅਤੇ ਕਾਪੀਆਂ ਪੈਨਸਲਾਂ ਵੰਡੀਆਂ ਗਈਆਂ ਭਾਰਤ ਦੀ ਆਜ਼ਾਦੀ ਸੰਬੰਧੀ ਜਾਣੂ ਕਰਵਾਇਆ ਗਿਆ ਮਾਪਿਆਂ ਤੱਕ ਸਰਕਾਰ ਵਲੋਂ ਚਲੀਆਂ ਜਾ ਰਹੀਆਂ ਸਾਰੀਆਂ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਇਕ ਮੌਕੇ ਕ੍ਰਿਸ਼ਨਾ ਦੇਵੀ ਹੈਲਪਰ ,ਸਰਬਜੀਤ ਕੌਰ ਰਣਜੀਤ ਕੌਰ ਆਏ ਬੱਚਿਆਂ ਤੇ ਮਾਪਿਆਂ ਦਾ ਸਵਾਗਤ ਕੀਤਾ ਗਿਆ⁴t

Post a Comment

0 Comments