ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਬਾਬਾ ਬੁਝਾ ਸਿੰਘ ਯਾਦਗਾਰ ਭਵਨ ਵਿਖੇ 14 ਅਗਸਤ ਨਸ਼ੇ ਦੇ ਵਿਰੋਧ ਵਿੱਚ ਕੀਤੀ ਜਾਨ ਵਾਲੀ ਮਹਾਂਰੈਲੀ ਦੇ ਸੰਭੰਦ ਵਿੱਚ ਮੀਟਿੰਗ ਕੀਤੀ ਗਈ

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਬਾਬਾ ਬੁਝਾ ਸਿੰਘ ਯਾਦਗਾਰ ਭਵਨ ਵਿਖੇ 14 ਅਗਸਤ ਨਸ਼ੇ ਦੇ ਵਿਰੋਧ ਵਿੱਚ ਕੀਤੀ ਜਾਨ ਵਾਲੀ ਮਹਾਂਰੈਲੀ ਦੇ ਸੰਭੰਦ ਵਿੱਚ ਮੀਟਿੰਗ ਕੀਤੀ ਗਈ


ਮਾਨਸਾ 11ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

 ਜਿਲਾ ਮਾਨਸਾ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਸਾਥੀ ਪਰਵਿੰਦਰ ਸਿੰਘ ਝੋਟਾ  ਦੇ ਰਿਹਾ ਲਈ ਲਗਿਆ ਹੋਈਆਂ ਪੱਕਾ ਮੋਰਚਾ 28 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਅਤੇ ਇਸ ਧਰਨੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਨਿਭਾਈ ਗਈ 

  ਇਸ ਧਰਨੇ ਨੂੰ ਸੰਭੋਦਨ ਕਰਦੇ ਹੋਏ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਦਲਜੀਤ ਸਿੰਘ ਹਰਚਰਨ ਸਿੰਘ ਜਿਲਾ ਪ੍ਰਧਾਨ ਜਗਦੇਵ ਸਿੰਘ ਮੇਜਰ ਸਿੰਘ ਰਾਜ ਸਿੰਘ ਅਕਲੀਆ ਡਕੌਂਦਾ ਜਸਬੀਰ ਕੌਰ ਨੱਤ ਮਹਿੰਦਰ ਸਿੰਘ ਭੈਣੀ ਬਾਘਾ ਗੁਰਸੇਵਕ ਸਿੰਘ ਧੰਨਾ ਮਾਲ ਗੋਇਲ ਸੱਜੂ ਰਾਮ ਰਿਸ਼ੀ ਜਮਹੂਰੀ ਕਿਸਾਨ ਸਭਾ ਵੱਲੋਂ ਜਗਦੇਵ ਸਿੰਘ ਭੈਣੀ ਬਾਘਾ ਮਨਜੀਤ ਸਿੰਘ ਮੀਹਾਂ ਨਿਰਮਲ ਸਿੰਘ ਝੰਡੂਕੇ ਲੱਖੋਵਾਲ ਯੂਨੀਅਨ cpi ਵੱਲੋਂ ਕ੍ਰਿਸ਼ਨ ਚੌਹਾਨ ਅਮਰੀਕ ਸਿੰਘ ਫਾਫੜੇ ਭਾਈ ਕੇ ਬੋਘ ਸਿੰਘ ਮਾਨਸਾ ਐਂਟੀ ਡਰੱਗ ਫੋਰਸ ਦੇ ਮੈਂਬਰ ਸੰਦੀਪ ਸਿੰਘ ਪ੍ਰਦੀਪ ਸਿੰਘ ਗਗਨਦੀਪ ਸਿੰਘ ਅੰਗਰੇਜ ਸਿੰਘ ਘਰਾਂਗਣਾ cpml ਲਿਬਰੇਸ਼ਨ ਵੱਲੋਂ ਗੁਰਸੇਵਕ ਸਿੰਘ ਮਾਨ ਬਿਬੜਿਆਂ ਆਗੂਆਂ ਨੇ ਕਿਹਾ ਕੀ ਨਸ਼ੇ ਦੇ ਵਿਰੋਧ ਵਿੱਚ ਜੋ ਧਰਨਾ ਚੱਲ ਰਿਹਾ ਉਸ ਨੂੰ ਅੱਜ 28 ਦਿਨ ਹੋ ਗਏ ਪਰ ਐਥੋਂ ਦੀ ਭਗਵੰਤ ਮਾਨ ਸਰਕਾਰ ਨੇ ਨਸ਼ੇ ਦੇ ਸਭੰਦ ਵਿੱਚ ਹਾਲੇ ਤੱਕ ਕੀਤੇ ਵੀ ਆਪਣੀ ਕੋਈ ਆਵਾਜ ਨਹੀਂ ਖੋਲੀ ਅਤੇ ਆਮ ਆਦਮੀ ਪਾਰਟੀ ਦੇ ਹੇਠਲੇ ਲੀਡਰਾਂ ਦੇ ਸੰਪਰਕ ਵੱਡੇ ਨਸ਼ੇ ਤਸਕਰ ਨਾਲ ਮਿਲੇ ਹੋਣ ਦੀਆ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਲੀਡਰਾਂ ਤੇ ਵੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਅਤੇ ਉਲਟਾ ਅੰਦਰ ਖਾਤੇ ਭਗਵੰਤ ਮਾਨ ਸਰਕਾਰ ਮਦਦ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਦੇ ਹੋਸਲੇ ਬੁਲੰਦ ਹਨ ਜਿਸ ਨਾਲ ਢਿਲਵਾਂ ਖੁਰਦ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਅਣਗਹਿਲੀ ਨਾਲ ਸਮੱਗਲਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਅਤੇ ਖੁੱਲੇ ਹਥਿਆਰਾਂ ਨਾਲ ਨਸ਼ਾ ਵਿਰੋਧੀ ਕਮੇਟੀ ਦੇ ਆਗੂਆਂ ਨੂੰ ਸਰੇਆਮ ਚੈਂਲੇਂਜ ਕਰ ਰਹੇ ਹਾਂ ਆਗੂਆਂ ਨੇ ਕਿਹਾ ਕੇ ਜੇਕਰ ਭਗਵੰਤ ਮਾਨ ਸਰਕਾਰ ਨੇ ਨਸ਼ੇ ਦੇ ਸੰਭਦ ਦੇ ਵਿੱਚ ਆਪਣਾ ਕੋਈ ਸਪਸ਼ਟੀਕਰਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਐਕਸ਼ਨ ਕੀਤਾ ਜਾਵੇਗਾ 

           ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਬਾਬਾ ਬੁਝਾ ਸਿੰਘ ਯਾਦਗਾਰ ਭਵਨ ਵਿਖੇ 14 ਅਗਸਤ ਨਸ਼ੇ ਦੇ ਵਿਰੋਧ ਵਿੱਚ ਕੀਤੀ ਜਾਨ ਵਾਲੀ ਮਹਾਂਰੈਲੀ ਦੇ ਸੰਭੰਦ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪ੍ਰਭੰਦ ਦੀ ਤਿਆਰੀ ਲਈ ਵਿਸ਼ੇਸ਼ ਟੀਮਾਂ ਦੀ ਤਿਆਰੀਆਂ ਕੀਤੀਆਂ ਗਈਆਂ ਅਤੇ 14 ਦੀ ਮਹਾਂਰਾਲੀ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ 


Post a Comment

0 Comments