ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਰਮਜੀਤ ਸਿੰਘ ਖਾਲਸਾ ਸਮੇਤ ਸੰਤਾ ਮਹਾਪੁਰਸ਼ਾ ਵੱਲੋ 2 ਏਕੜ ਜੰਗਲ ਵਿੱਚ ਬੂਟੇ ਲਾਏ

 ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਰਮਜੀਤ ਸਿੰਘ ਖਾਲਸਾ ਸਮੇਤ ਸੰਤਾ ਮਹਾਪੁਰਸ਼ਾ ਵੱਲੋ 2 ਏਕੜ ਜੰਗਲ ਵਿੱਚ ਬੂਟੇ ਲਾਏ 


ਬਰਨਾਲਾ, 21 ਅਗਸਤ/ਕਰਨਪ੍ਰੀਤ ਕਰਨ
/ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਦੇ ਅਸਥਾਨ ਤੇ ਵਾਤਾਵਰਨ ਨੂੰ ਸ਼ੁੱਧ ਤੇ ਐਵਗ੍ਰਰੀਂਨ ਬਣਾਉਣ ਲਈ ਗੁਰੂ ਨਾਨਕ ਪਾਤਸਾਹ ਜੀ ਦੇ ਉਪਦੇਸ਼ ਦੇ ਮੁਤਾਬਕ ਬਲਿਹਾਰੀ ਕੁਦਰਤਿ ਵਸਿਆ ਦੇ ਬਚਨਾਂ ਮੁਤਾਬਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਦੇ ਅਸਥਾਨ ਤੇ 2 ਏਕੜ ਵਿੱਚ ਜੰਗਲ ਲਗਾਇਆ ਗਿਆ। ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਣਯੋਗ ਹਰਜਿੰਦਰ ਸਿੰਘ ਧਾਮੀ, ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਮੈਂਬਰ SGPC ਬਾਬਾ ਗੁਰਪ੍ਰੀਤ ਸਿੰਘ ਖੰਡੂਰ ਸਾਹਿਬ, ਸ੍ਰੀ ਮਹੰਤ  ਬਾਬਾ ਰੇਸ਼ਮ ਸਿੰਘ ਜੀ ਪੰਚਾਇਤੀ ਅਖਾੜਾ ਨਿਰਮਲਾ, ਨੇ ਆਪਣੇ ਹੱਥੀਂ ਬੂਟੇ ਲਗਾਉਣ ਦੀ ਸਰੂਆਤ ਕੀਤੀ।

ਇਸ ਸਮੇਂ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਜੀ ਨੇਂ ਦਸਿਆ ਕਿ ਕੁਦਰਤ ਨੂੰ ਹਰਾ ਭਰਾ ਰੱਖਣ ਲਈ ਵਾਤਾਵਰਨ ਨੂੰ ਸ਼ੁੱਧ ਤੇ ਐਵਗ੍ਰਰੀਂਨ ਬਣਾਉਣ ਲਈ ਸਾਨੂੰ ਸਾਰਿਆ ਨੂੰ ਦਰੱਖਤ ਲਗਉਣੇ ਚਾਹੀਦੇ ਹਨ, ਸ੍ਰੌਮਣੀ ਕਮੇਟੀ ਵੱਲੋਂ ਸਾਰੇ ਗੁਰੂਘਰਾਂ ਦੀ ਜਮੀਨ ਵਿੱਚ 1 -1 ਏਕੜ ਵਿੱਚ ਜੰਗਲ਼ ਲਗਾਏ ਗਏ ਹਨ। ਪਰ ਬਰਨਾਲ਼ਾ ਦੇ ਆਂਤ੍ਰਿਗ ਮੈਬਰ ਜੱਥੇਦਾਰ ਖ਼ਾਲਸਾ ਜੀ ਨੇ ਤੇ ਮੈਨੇਜਰ ਠੀਕਰੀਵਾਲ ਨੇ ਵੱਡਾ ਉਪਰਾਲਾ ਕਰਕੇ 4 ਏਕੜ ਵਿੱਚ ਜੰਗਲ਼ ਲਗਾਕੇ ਇੱਕ ਚੰਗਾ ਕਾਰਜ ਕੀਤਾ। ਇਸ ਸਮੇਂ ਸੰਤ ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲਾ, ਬਾਬਾ ਜਗਤਾਰ ਸਿੰਘ ਜੀ ਸੈਕਟਰੀ ਨਿਰਮਲ ਅਖਾੜਾ, ਬਾਬਾ ਚਮਕੌਰ ਸਿੰਘ ਜੀ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਘ, ਬਾਬਾ ਹਰਬੇਂਅੰਤ ਸਿੰਘ ਜੀ ਮਸਤੂਆਣਾ ਸਾਹਿਬ ਵਾਲ਼ੇ, ਬਾਬਾ ਸੁਖਦੇਵ ਸਿੰਘ ਜੀ ਸਿਧਾਣਾ ,ਸਕੱਤਰ ਸੁਖਵਿੰਦਰ ਸਿੰਘ, ਬੀਬੀ ਅਜੈਬ ਕੌਰ ਭੋਤਨਾ, ਜੱਥੇਦਾਰ ਜਰਨੈਲ ਸਿੰਘ ਭੋਤਨਾ,ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ  , ਸ੍ਰੀ ਸੰਜੀਵ ਸੋਰੀ, ਜਤਿੰਦਰ ਜਿੰਮੀ, ਤੇਜਿੰਦਰ ਸਿੰਘ ਸੋਨੀ, ਬਾਬਾ ਸਤਪਾਲ ਸਿੰਘ ਭੂਰੇ ਕੁੱਬੇ ਵਾਲੇ,ਜਾਗਲ,ਗੁਰਜਿੰਦਰ ਸਿੰਘ ਸਿੱਧੂ ਕਰਮ ਸਿੰਘ ਭੰਡਾਰੀ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਧਾਲੀਵਾਲ ਰੁਪਿੰਦਰ ਸਿੰਘ ਸੰਧੂ ਮੁਖਤਿਆਰ ਸਿੰਘ ਦਰਸਨ ਸਿੰਘ ਕੰਨਗੋ ਕੋਰ ਸਿੰਘ ਉਪਲੀ ਕਲਵਿੰਦਰ ਸਿੰਘ ਕਾਲਾ ਗੁਰਮੀਤ ਸਿੰਘ ਚਰਨਜੀਤ ਸਿੰਘ ਖੱਟੜਾ ਪ੍ਰਦੀਪ ਗੋਇਲ ਸੀ ਏ ਸਰਬਜੀਤ ਸਿੰਘ ਤੇਜਿੰਦਰ ਸਿੰਘ ਅਮਰਜੀਤ ਸਿੰਘ ਹਰਵਿੰਦਰ ਸਿੰਘ ਹੈਪੀ  ਬਾਬਾ ਰਣਵੀਰ ਸਿੰਘ ਸੁਖਪ੍ਰੀਤ ਸਿੰਘ ਜਰਨਲ  ਸਿੰਘ  ਬੂਟੇ ਲਗਾਏ।

Post a Comment

0 Comments