ਰਾਧਾ ਕ੍ਰਿਸ਼ਨ ਮੰਦਿਰ ਨੇੜੇ ਨਵੀਂ ਰਾਮ ਲੀਲਾ ਵੱਲੋਂ 2021 ਤੋਂ ਲਗਾਤਾਰ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਰੋਜਾਨਾ ਲੰਗਰ ਚਲਾਇਆ ਜਾ ਰਿਹਾ

 ਰਾਧਾ ਕ੍ਰਿਸ਼ਨ ਮੰਦਿਰ ਨੇੜੇ ਨਵੀਂ ਰਾਮ ਲੀਲਾ ਵੱਲੋਂ 2021 ਤੋਂ ਲਗਾਤਾਰ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਰੋਜਾਨਾ ਲੰਗਰ ਚਲਾਇਆ ਜਾ ਰਿਹਾ 

ਰੋਜਾਨਾ 150  ਦੇ ਲੱਗਭੱਗ ਲੋੜਵੰਦ ਵਿਅਕਤੀ ਇੱਥੇ ਲੰਗਰ ਛਕਦੇ ਹਨ


 ਬਰਨਾਲਾ,12,ਅਗਸਤ /ਕਰਨਪ੍ਰੀਤ ਕਰਨ

 -ਸੰਸਾਰ ਪ੍ਰਸਿਧ ਦਾਨੀ ਬਾਬਾ ਬੰਸੀ ਵਾਲੇ ਜੀ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਸਦਕਾ ਰਾਧਾ ਕ੍ਰਿਸ਼ਨ ਮੰਦਿਰ ਨੇੜੇ ਨਵੀਂ ਰਾਮ ਲੀਲਾ ਵੱਲੋਂ 2021 ਤੋਂ ਲਗਾਤਾਰ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਰੋਜਾਨਾ ਲੰਗਰ ਚਲਾਇਆ ਜਾ ਰਿਹਾ ਹੈ ! ਇਹ ਜਾਣਕਾਰੀ ਦਿੰਦਿਆਂ ਰਾਧਾ ਕ੍ਰਿਸ਼ਨ ਮੰਦਿਰ ਪ੍ਰਧਾਨ ਅਮਰਜੀਤ ਕਾਲੇਕੇ ਨੇ ਮੀਡਿਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਚੱਲ ਰਹੇ ਇਸ ਲੰਗਰ ਚ ਦਾਨੀਆਂ ਵਲੋਂ ਸਬਜ਼ੀ,ਦਾਲ,ਰੋਟੀ ਚਾਵਲ,ਕੜ੍ਹੀ ਚਾਵਲ ,ਖੀਰ ਪ੍ਰਸ਼ਾਦ ,ਅਤੇ ਰੋਟੀਆਂ ਲੋੜਵੰਦਾਂ ਲਾਇ ਬੈਠ ਕੇ ਛਕਣ ਲਈ ਦਿੱਤੀਆਂ ਜਾਂਦੀਆਂ ਹਨ 1 ਉਹਨਾਂ ਕਿਹਾ ਕਿ ਰੋਜਾਨਾ 150  ਦੇ ਲੱਗਭੱਗ ਲੋੜਵੰਦ ਵਿਅਕਤੀ ਇੱਥੇ ਲੰਗਰ ਛਕਦੇ ਹਨ ! ਕਾਰਜਕਾਰਨੀ ਵਿੱਚ ਸ਼੍ਰੀ ਰਾਜ ਕੁਮਾਰ ,ਰਾਜ ਕੁਮਾਰ ਰਵੀ ਕੁਮਾਰ ਸੁਰਿੰਦਰ ਕੁਮਾਰ ਨਿਰਿਕਖਕ ,ਅਨੂਪ ਕੁਮਾਰ ਸਟੋਰ ਕੀਪਰ,ਉਪਿੰਦਰ ਸਰਪੰਚ ਮੁਕੇਸ਼ ਬਾਂਸਲ,ਜਨਰਲ ਸਕੱਤਰ,ਸਮੇਤ ਸਹਿਰੀਆਂ ਵੱਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਹੈ 1ਉਹਨਾਂ ਦੱਸਿਆ ਕਿ ਰਾਧਾ ਕ੍ਰਿਸ਼ਨ ਮੰਦਿਰ ਦੇ ਸੇਵਾਦਾਰ ਤੇ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਚੇਅਰਮੈਨ ਸ੍ਰੀਮਤੀ ਰਜਨੀ ਅੱਗਰਵਾਲ ਦੀ ਰਹਿਨੁਮਾਈ ਸਦਕਾ 2 ਗਰੀਬਾਂ ਦੇ ਮਕਾਨ ਬਣਵਾ ਕੇ ਦਿੱਤੇ ਹਨ ਅਤੇ ਲੋੜਵੰਦਾਂ ਨੂੰ ਗੈਸ ਸੈਲੇਂਡਰ ਸਮੇਤ ਰੈਗੂਲੇਟਰ ਕਾਪੀ  ਮੁਫ਼ਤ ਉਪਲਬਧ ਕਰਵਾਏ !  ਸ਼੍ਰੀ ਪ੍ਰਾਚੀਨ ਗਊਸ਼ਾਲਾ ਦੇ ਸੇਵਾਦਾਰਾਂ ਵਲੋਂ ਤਨੋ ਮਨੋ ਗਊਆਂ ਦੀ ਸੇਵਾ ਦੇ ਨਾਲ ਸਮੇਤ ਦਾਨੀ ਸੱਜਣਾ ਵੱਲੋਂ  ਦਿਲ ਖੋਲ ਕੇ ਦਾਨ ਦਿੱਤਾ ਜਾਣਾ ਇਨਸਾਨੀਅਤ ਦੀ ਸਚੀ ਸੇਵਾ ਹੈ ! ਉਹਨਾਂ

Post a Comment

0 Comments