ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਪਿੰਡ ਆਦਮਵਾਲ ਭੱਠੇ ਦੇ ਨੇੜੇ ਸਲਾਨਾ 25 ਵਾਂ ਲੰਗਰ ਅਤੇ ਫ੍ਰੀ ਹੈਲਥ ਚੈਕਅਪ ਕੈਂਪ ਲਗਾਇਆ ਗਿਆ,

 ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਪਿੰਡ ਆਦਮਵਾਲ ਭੱਠੇ ਦੇ ਨੇੜੇ ਸਲਾਨਾ 25 ਵਾਂ ਲੰਗਰ ਅਤੇ ਫ੍ਰੀ ਹੈਲਥ ਚੈਕਅਪ ਕੈਂਪ  ਲਗਾਇਆ ਗਿਆ,

ਹੁਸ਼ਿਆਰਪੁਰ -  22 ਅਗਸਤ 2023 (ਹਰਪ੍ਰੀਤ ਬੇਗਮਪੁਰੀ ) ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਜਾਣ    ਆਉਣ ਵਾਲੀਆਂ ਸੰਗਤਾਂ ਲਈ ਪਿੰਡ ਆਦਮਵਾਲ ਭੱਠੇ ਦੇ ਨੇੜੇ ਸਲਾਨਾ 25 ਵਾਂ ਲੰਗਰ  ਅਤੇ ਫ੍ਰੀ ਹੈਲਥ ਚੈਕਅਪ ਕੈਂਪ  ਲਗਾਇਆ ਗਿਆ, ਇਸ ਮੌਕੇ ਮੁੱਖ ਸੇਵਾਦਾਰ ਮਾਨਵ ਖੰਨਾ, ਅਤੇ ਅਨੁਰਾਧਾ ਖੰਨਾ, ਸੇਵਾਦਾਰ ਸਰਿਤਾ ਮੁਰਗਈ, ਊਸ਼ਾ ਕੁਮਾਰੀ, ਸੀਰਤ, ਸਾਜ਼ੀ, ਪ੍ਰਦੀਪ, ਸੋਨੀਆ, ਗੌਰਵ ਸਵਾਸਤਿਕ ਸ਼ਰਮਾ, ਆਦਿ ਵਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਗਈ

Post a Comment

0 Comments