ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਇੰਡੀਆ ਸਵੀਟਸ ਹੋਟਲ ਵਿੱਚ ਬਲਾਕ ਪ੍ਰਧਾਨ ਡਾਕਟਰ ਪ੍ਰਗਟ ਸਿੰਘ ਕਣਕਵਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਪ੍ਰਗਟ ਸਿੰਘ ਕਣਕਵਾਲ ਨੇ ਬੋਲਦਿਆਂ ਕਿਹਾ ਕਿ ਸਾਰੇ ਹੀ ਮੈਂਬਰ ਸਾਹਿਬਾਨ ਰਲ ਮਿਲ ਕੇ ਕੰਮ ਕਰੋ ਤਾਂ ਕਿ ਆਪਾਂ ਸਾਰੇ ਇਕ ਜੁਟ ਹੋ ਕੇ ਜਥੇਬੰਦੀ ਨੂੰ ਹੋਰ ਵੀ ਕਾਮਯਾਬ ਬਣਾ ਸਕੀਏ ਤੇ ਸਾਰੇ ਹੀ ਮੈਂਬਰ ਸਾਫ ਸੁਥਰਾ ਕੰਮ ਕਰੋ! ਇਸ ਤੋ ਇਲਾਵਾ ਡਾ ਹਰਦੀਪ ਸਿੰਘ ਬਰ੍ਹੇ ਜਿਲ੍ਹਾਂ ਪ੍ਰਧਾਨ ਨੇ ਕਿਹਾ ਕਿ ਜੋ ਮੈਂਬਰ ਜਥੇਬੰਦੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਓਸ ਤੇ ਜਥੇਬੰਦੀ ਵਲੋਂ ਕਾਰਵਾਈ ਕੀਤੀ ਜਾਵੇਗੀ ਇਹ ਮੇਰਾ ਕੋਈ ਨਿੱਜੀ ਫੈਸਲਾ ਨਹੀਂ ਹੋਵੇਗਾ ਏਹ ਫੈਸਲਾ ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ ਲਿਆ ਜਾਵੇਗਾ ਅਸੀਂ ਅਪਣੀ ਜਥੇਬੰਦੀ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਇਸ ਜਥੇਬੰਦੀ ਨੂੰ ਅੱਗੇ ਲੈ ਕੇ ਆਵਾਗੇ! ਤੇ ਸੂਬਾ ਮੀਤ ਪ੍ਰਧਾਨ ਡਾ ਜਸਵੀਰ ਸਿੰਘ ਗੁੜੱਦੀ ਨੇ ਕਿਹਾ ਕਿ ਜੋ ਮਣੀਪੁਰ ਵਿੱਚ ਘਟਨਾਂ ਹੋਈ ਆ ਓਸ ਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ ਨੰਬਰ 295 ਇਸ ਮੰਦਭਾਗੀ ਘਟਨਾ ਦਾ ਡਟ ਕੇ ਵਿਰੋਧ ਕਰਦੀ ਹੈ! ਤੇ ਜਿਥੇ ਕਿਤੇ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ ਤਾਂ ਇਸ ਰੋਸ ਪ੍ਰਦਰਸ਼ਨ ਵਿੱਚ ਸਾਡੀ ਜਥੇਬੰਦੀ ਅੱਗੇ ਰਹੇਗੀ! ਇਸ ਤੋ ਬਾਦ ਜ਼ਿਲ੍ਹਾ ਚੇਅਰਮੈਨ ਡਾ ਪਾਲ ਦਾਸ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ ਤੇ ਭੀਖੀ ਬਲਾਕ ਦੇ ਮੈਂਬਰਾਂ ਨੂ ਜਥੇਬੰਦੀ ਵਲੋਂ ਸਰਟੀਫਿਕੇਟ ਵੰਡੇ ਗਏ ਤੇ ਵੱਖ ਵੱਖ ਮੈਂਬਰਾ ਨੇ ਅਪਣੇ ਅਪਣੇ ਵਿਚਾਰ ਕੀਤੇ ਇਸ ਮੌਕੇ ਬਲਾਕ ਮੀਤ ਪ੍ਰਧਾਨ ਡਾ ਜਸਵੰਤ ਸਿੰਘ ਗੋਬਿੰਦਪੁਰਾ ਡਾ ਗੁਰਤੇਜ ਕੋਟੜਾ ਡਾ ਤੇਜਾ ਸਿੰਘ ਕਲੀਪੁਰ ਡਾ ਰਿੰਕੂ ਗੁਰਨੇ ਡਾ ਕੁਲਦੀਪ ਸਿੰਘ ਆਲਮਪੁਰ ਮੰਦਰਾਂ ਡਾ ਗੁਰਦੀਪ ਸਿੰਘ ਮੰਡਾਲੀ ਡਾ ਪਰਦੀਪ ਸਿੰਘ ਬਰ੍ਹੇ ਡਾ ਗੁਰਦਿਆਲ ਸਿੰਘ ਬੱਛੂਆਣਾ ਡਾ ਗੁਰਤੇਜ ਸਿੰਘ ਡਾ ਬਲਜੀਤ ਸਿੰਘ ਪਰੋਚਾ ਡਾ ਹਰਜਿੰਦਰ ਸਿੰਘ ਡਾ ਸਲਿੰਦਰ ਸਿੰਘ ਦਿਆਲਪੁਰਾ ਡਾ ਦਾਰਾ ਸਿੰਘ ਡਸਕਾ ਡਾ ਗਗਨਦੀਪ ਸਿੰਘ ਡਸਕਾ ਡਾ ਕਰਮਜੀਤ ਸਿੰਘ ਆਦਿ ਡਾ ਹਾਜਰ ਹੋ

Post a Comment

0 Comments