ਬਾਬਾ ਅਤਰ ਸਿੰਘ ਪੋਲਟੈਕਨਿਕ ਦੇ ਵਿਦਿਆਰਥੀ ਅਰਸਦੀਪ ਨੂੰ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਸਨਮਾਨਿਤ ਕੀਤਾ

 ਬਾਬਾ ਅਤਰ ਸਿੰਘ ਪੋਲਟੈਕਨਿਕ  ਦੇ ਵਿਦਿਆਰਥੀ ਅਰਸਦੀਪ ਨੂੰ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ  ਨੇ ਸਨਮਾਨਿਤ ਕੀਤਾ 

 ਪੁਲਸ ਮੁਖੀ ਸ੍ਰੀ ਸੰਦੀਪ ਮਲਿਕ, ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵਲੋਂ ਸ਼ਾਬਾਸ਼ ਦਿੱਤੀ


ਬਰਨਾਲਾ 15 ਅਗਸਤ/- ਕਰਨਪ੍ਰੀਤ ਕਰਨ/-ਅਜਾਦੀ ਦਿਹਾੜੇ ਮੌਕੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ ਮਨਾਏ ਗਏ ਸਮਾਗਮ ਵਿੱਚ  ਦੀ ਐੱਲ ਐਸ ਏ ਰਾਹੀਂ ਟੀਮ ਲੀਡਰ ਤਹਿਤ ਸਮਾਜਿਕ ਗਤੀਵਿਧੀਆਂ ਚ ਚੰਗਾ ਰੋਲ ਨਿਭਾਉਣ ਵਾਲੇ ਸੰਤ ਬਾਬਾ ਅਤਰ ਸਿੰਘ ਪੋਲਟੈਕਨਿਕ ਕਾਲਜ ਬੱਡਬਰ ਵਿਚ ਪੜ੍ਹਦੇ ਵਿਦਿਆਰਥੀ ਅਰਸਦੀਪ ਨੂੰ ਸਨਮਾਨਿਤ ਕਰਦੇ ਹੋਏ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ  ਵਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ  ਜਿਲਾ ਪੁਲਸ ਮੁਖੀ ਸ੍ਰੀ ਸੰਦੀਪ ਮਲਿਕ, ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਤੇ ਹੋਰ ਅਧਿਕਾਰੀ ਹਾਜਿਰ ਸਨ,!

Post a Comment

0 Comments