ਐੱਲ ਬੀ ਐੱਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ ਐੱਮ ਏ ਇਤਿਹਾਸ ਵਿਭਾਗ ਹਿਸਟਰੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ !

 ਐੱਲ ਬੀ ਐੱਸ ਆਰੀਆ ਮਹਿਲਾ ਕਾਲਜ ਬਰਨਾਲਾ ਦੇ  ਐੱਮ ਏ ਇਤਿਹਾ

ਸ ਵਿਭਾਗ ਹਿਸਟਰੀ ਦੇ ਪਹਿਲੇ ਸਮੈਸਟਰ ਦਾ ਨਤੀਜਾ  ਸ਼ਾਨਦਾਰ ਰਿਹਾ !

ਬਰਨਾਲਾ,10 ,ਅਗਸਤ /ਕਰਨਪ੍ਰੀਤ ਕਰਨ

ਐੱਲ ਬੀ ਐੱਸ ਆਰੀਆ ਮਹਿਲਾ ਕਾਲਜ ਬਰਨਾਲਾ  ਦੇ ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਮ ਏ ਇਤਿਹਾਸ ਵਿਭਾਗ ਹਿਸਟਰੀ ਦੇ ਪਹਿਲੇ ਸਮੈਸਟਰ ਦਾ ਨਤੀਜਾ  ਸ਼ਾਨਦਾਰ ਰਿਹਾ ! ਇਤਿਹਾਸ ਵਿਭਾਗ ਦੇ ਮੁਖੀ ਮੈਡਮ ਅਰਚਨਾ ਸ਼ਰਮਾ  ਨੇ ਚਾਨਣ ਪਾਉਂਦੀਆਂ ਕਿਹਾ ਕਿ ਵਿਦਿਆਰਥਣਾਂ ਦੀ ਅਣਥੱਕ ਮੇਹਨਤ ਲਗਨ ਸਦਕਾ ਮਨਪ੍ਰੀਤ ਕੌਰ ,ਸਹਿਣਾ ,ਜਸਬੀਰ ਕੌਰ ਸਹਿਣਾ,ਨੇ 85 % ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ,ਰਸ਼ਨਰੀਤ ਕੌਰ ਰੰਗੀਆਂ 82 % ਅੰਕ ਲੈ ਕੇ ਦੂਜੇ ਸਥਾਨ ਤੇ ਰਹੀ ! ਤੀਜੇ ਸਥਾਨ ਤੇ ਜਸਵਿੰਦਰ ਕੌਰ ,ਭਦੌੜ ,ਜਸਪ੍ਰੀਤ ਕੌਰ ,ਮਨਪ੍ਰੀਤ ਕੌਰ 80 % ਅੰਕ ਲੈ ਕੇ ਛਾਈਆਂ ! ਇਹਨਾਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੈਡਮ ਅਰਚਨਾ ਨੇ ਕਿਹਾ ਕਿ ਡਾਕਟਰ ਸਰਿਤਾ ਮੈਡਮ ਸੀਮਾ ਦੀ ਸਖਤ ਮੇਹਨਤ ਸਦਕਾ ਸੰਭਵ ਹੋਇਆ ਹੈ ! ਇਸ ਮੌਕੇ ਕਾਲਜ ਸਮੂਹ ਸਟਾਫ ਤੇ ਉਹਨਾਂ ਦੇ ਮਾਪਿਆਂ ਨੇ ਕਾਲਜ ਨੂੰ  ਵਧਾਈ ਦਿੱਤੀ

Post a Comment

0 Comments