ਗੋਬਿੰਦ ਟੂਰਸ ਐਂਡ ਟਰੈਵਲਜ਼ ਨੇ ਲਗਵਾਇਆ ਬਿਨ੍ਹਾਂ ਆਈਲੈਟਸ ਦੇ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ -ਹਰਪਾਲ ਵਿਰਕ

 ਗੋਬਿੰਦ ਟੂਰਸ ਐਂਡ ਟਰੈਵਲਜ਼ ਨੇ ਲਗਵਾਇਆ ਬਿਨ੍ਹਾਂ ਆਈਲੈਟਸ ਦੇ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ -ਹਰਪਾਲ  ਵਿਰਕ


ਬਰਨਾਲਾ,11,ਅਗਸਤ /ਕਰਨਪ੍ਰੀਤ ਕਰਨ/
ਇੰਮੀਗ੍ਰੇਸ਼ਨ ਦੇ ਖੇਤਰ ਦੀ ਪ੍ਰਸਿੱਧ ਸੰਸਥਾ ਗੋਬਿੰਦ ਟੂਰਸ ਐਂਡ ਟਰੈਵਲਜ਼ ਵਲੋਂ ਵਿਦਿਆਰਥੀਆਂ ਦੇ ਭਵਿੱਖਰੂਪੀ  ਸੁਪਨਿਆਂ ਨੂੰ ਸਾਕਾਰ ਕਰਦਿਆਂ ਅਨੇਕਾਂ ਚਾਹਵਾਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਚੁੱਕੀ ਹੈ। ਇਹ ਜ਼ਿਕਰਯੋਗ ਹੈ ਕਿ ਗੋਬਿੰਦ ਟੂਰਸ ਐਂਡਟਰੈਵਲਜ਼ ਨੇ ਆਪਣੇ ਹੁਣ ਤੱਕ ਦੇ ਸਫਰ ਵਿੱਚ ਕੈਨੇਡਾ,ਅਸਟ੍ਰੇਲੀਆ, ਯੂ.ਕੇ, ਯੂ.ਐਸ.ਏ ਦੇ ਸਟੱਡੀ , ਵਰਕ, ਵਿਜ਼ਟਰ ਆਦਿ ਦੇ ਅਨੇਕਾਂ ਹੀ ਵੀਜ਼ੇ ਲਗਵਾ ਚੁੱਕੀ ਹੈ। ਇਸੇ ਸਫਰ ਨੂੰ ਬਰਕਰਾਰ ਰੱਖਦਿਆਂ ਅੱਜ ਮਿਤੀ 11/08/2023 ਨੂੰ ਮਨਦੀਪ ਸਿੰਘ ਵਾਸੀ ਪਿੰਡ ਨਿਹਾਲੂਵਾਲ ਨੇ ਬਿਨ੍ਹਾਂ ਆਈਲਟਸ ਦੇ ਕੈਨੇਡਾ ਦਾ ਵਰਕ ਪਰਮਿਟ ਹਾਸਿਲ ਕੀਤਾ।

                      ਇਸ ਖ਼ੁਸੀ ਦੇ ਮੌਕੇ ਤੇ ਸਟੇਟ ਐਵਾਰਡੀ ਸ੍ਰ: ਭੋਲਾ ਸਿੰਘ ਵਿਰਕ ਅਤੇ ਐੱਮ.ਡੀ ਸ੍ਰ ਹਰਪਾਲ ਸਿੰਘ ਵਿਰਕ ਅਤੇ ਸਮੂਹ ਸਟਾਫ਼ ਮੈਡਮ ਹਰਪ੍ਰੀਤ ਕੌਰ ਧਾਲੀਵਾਲ, ਮੈਡਮ ਮੀਰਾ ਕੌਰ,ਮੈਡਮ ਹਰਪ੍ਰੀਤ ਪਾਠਕ ,ਮੈਡਮ ਅਮੀਸ਼ਾ ਵੱਲੋਂ ਮਨਦੀਪ ਸਿੰਘ ਨੂੰ ਵੀਜ਼ਾ ਪਾਸਪੋਰਟ ਸੌਪਿਆ ਗਿਆ ਅਤੇ ਉਸਦੇ ਉਜ਼ਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਰਦਾਸ ਕੀਤੀ ਅਤੇ ਵੀਜ਼ਾ ਧਾਰਕ ਅਤੇ ਉਸਦੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ । ਇਸ ਮੌਕੇ ਤੇ’ ਮਨਦੀਪ ਸਿੰਘ ਦੇ ਦੋਸਤ ਅਮਰਿੰਦਰ ਸਿੰਘ ਭਦੌੜ ਅਤੇ ਰਿਸ਼ਤੇਦਾਰ ਮੌਜੂਦ ਸਨ। ਮਨਦੀਪ ਸਿੰਘ ਨੇ ਇਸ ਖੁਸ਼ੀ ਭਰੇ ਸਮੇਂ ਲਈ ਗੋਬਿੰਦ ਟੂਰਸ ਐਂਡ ਟਰੈਵਲਜ਼ ਦਾ ਦਿਲ ਤੋਂ ਧੰਨਵਾਦ ਕੀਤਾ।

               ਸਟੇਟ ਐਵਾਰਡੀ ਸ੍ਰ: ਭੋਲਾ ਸਿੰਘ ਵਿਰਕ ਅਤੇ ਗੋਬਿੰਦ ਟੂਰਸ ਐਂਡ ਟਰੈਵਲਜ਼ ਦੇ ਐਮ.ਡੀ. ਸ੍ਰ:ਹਰਪਾਲ ਸਿੰਘ ਵਿਰਕ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੀ ਸਮੁੱਚੀ ਟੀਮ ਵੱਲੋਂ ਇੰਮੀਗ੍ਰੇਸ਼ਨ ਦੇ ਖੇਤਰ ਨਾਲ ਸੰਬੰਧਿਤ ਹਰ ਪੱਖ ਦੀ ਜਾਣਕਾਰੀ ਬਿੰਨ੍ਹਾਂ ਕਿਸੇ ਕਿਸਮ ਦੀ ਫੀਸ ਦੇ ਸਾਂਝੀ ਕੀਤੀ ਜਾਂਦੀ ਹੈ, ਚਾਹਵਾਨ ਕਿਸੇ ਵੀ ਸਮੇਂ ਸਾਡੇ ਦਫਤਰ (ਵਿਰਕ ਫਾਰਮ, ਬਾਜਾਖਾਨਾ ਰੋਡ, ਸਾਹਮਣੇ ਹੁਡੀਆਈ  ਕਾਰ ਏਜੰਸੀ) ਵਿਖੇ ਆ ਕੇ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਪਾਸਪੋਰਟ,ਪੀਸੀਸੀ,ਰੇਲ ਟਿਕਟ, ਹਵਾਈ ਟਿਕਟ,ਇਲਟਸ,ਪਟੲ,ਟੋੲਡਲ ੲਣੳਮ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Post a Comment

0 Comments