ਐਸ.ਐਸ.ਡੀ ਕਾਲਜ ਬਰਨਾਲਾ ਵਿਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸ਼ਿਵਦਰਸ਼ਨ ਸ਼ਰਮਾ ਸ਼ਿਵ ਸਿੰਗਲਾ ਨੇ ਕੀਤਾ

 ਐਸ.ਐਸ.ਡੀ ਕਾਲਜ ਬਰਨਾਲਾ ਵਿਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸ਼ਿਵਦਰਸ਼ਨ ਸ਼ਰਮਾ ਸ਼ਿਵ ਸਿੰਗਲਾ ਨੇ ਕੀਤਾ 


ਬਰਨਾਲਾ, 9 ਅਗਸਤ (ਕਰਨਪ੍ਰੀਤ ਕਰਨ)

ਇਲਾਕੇ ਦੀ ਸਿਰਮੌਰ ਸੰਸਥਾ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਓਰੀਆਂਟੇਸ਼ਨ ਪ੍ਰੋਗਰਾਮ ਤਹਿਤ ਵੱਖ ਵੱਖ ਵਿਸ਼ੇ ਮਾਹਿਰ ਅਤੇ ਹੋਰ ਬੁਲਾਰੇ ਵੱਲੋਂ ਦਾਖਲ ਹੋਏ ਵਿਿਦਆਰਥੀਆ ਨੂੰ ਵਿਿਸ਼ਆ,ਸਭਿਅਚਾਰਕ ਗਤੀਵਿਧੀਆਂ ਬਾਰੇ ਵਿਸ਼ੇਸ ਜਾਣਕਾਰੀ ਦਿੱਤੀ।ਐਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਲਜ ਵਿਖੇ ਨਵੇ ਸੈਸ਼ਨ ਦਾ ਆਗਾਜ ਹੋਇਆ ਹੈ।ਕਾਲਜ ਵਿਿਦਆਰਥੀਆਂ ਦੇ ਸੁਪਿਨਆ ਅਤੇ ਭਵਿੱਖ ਲਈ ਤਤਪਰ ਹੈ । ਐਸ.ਡੀ ਸਭਾ (ਰਜਿ) ਬਰਨਾਲਾ ਦੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਦਾਖਲਾ ਲੈਣ ਵਾਲੇ ਸਮੂਹ ਵਿਿਦਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਸੰਸਥਾ ਅੰਤਰਰਾਸਟਰੀ ਪੱਧਰ ਨੂੰ ਦਰਸਾਉਂਦੀ ਹੈ।ਇਸ ਮੌਕੇ ਨਸ਼ਿਆ ਖਿਲਾਫ ਸਹੰੁ ਖਾ ਕੇ ਅਹਿਦ ਲਿਆ ਕਿ ਨਸ਼ਿਆ ਦੀ ਵਰਤੋਂ ਨਾ ਕਰਨ,ਦੋਸਤ ਮਿੱਤਰਾਂ ਤੇ ਸਾਕ ਸੰਬੰਧੀਆ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦੀ ਸਹੰ ਚੁੱਕੀ।ਉਹਨਾਂ ਨੇ ਕਿਹਾ ਕਿ ਇਹ ਸੰਸਥਾ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ।ਇਥੋਂ ਪੜ੍ਹ ਕੇ ਵਿਿਦਆਰਥੀ ਅੰਤਰਰਾਸਟਰੀ ਪੱਧਰ ਤੇ ਵੱਖ ਵੱਖ ਕੰਪਨੀਆਂ ਵਿੱਚ ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਹਨ ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸਣ ਨੇ ਦੱਸਿਆ ਕਿ ਕਾਲਜ ਦੀਆਂ ਆਧੁਨਿਕ ਲੈਬ , ਵਿਦਿਆਰਥੀਆਂ ਨੂੰ ਵੱਖ ਵੱਖ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ।ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਡੀਨ ਨੀਰਜ ਸ਼ਰਮਾ,ਡਾ.ਬਿਕਰਮਜੀਤ ਪੁਰਬਾ,ਪ੍ਰੋ ਸੁਨੀਤਾ ਗੋਇਲ,ਪ੍ਰੋ ਸੀਮਾ,ਪ੍ਰੋ ਵੀਰਪਾਲ ਕੌਰ,ਪ੍ਰੋ ਹਰਪ੍ਰੀਤ ਕੌਰ,ਪ੍ਰੋ ਕੁਲਦੀਪ ਕੌਰ,ਪ੍ਰੋ ਅਮਨਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

Post a Comment

0 Comments