ਬਰਨਾਲਾ ਬਲਾਕ ਕਾਂਗਰਸ ਕਮੇਟੀ ( ਸ਼ਹਿਰੀ) ਦੇ ਪ੍ਰਧਾਨ ਮਹੇਸ ਕੁਮਾਰ ਲੋਟਾ ਦੀ ਅਗਵਾਈ ਹੇਠ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ

 ਬਰਨਾਲਾ ਬਲਾਕ ਕਾਂਗਰਸ ਕਮੇਟੀ ( ਸ਼ਹਿਰੀ) ਦੇ ਪ੍ਰਧਾਨ  ਮਹੇਸ ਕੁਮਾਰ ਲੋਟਾ ਦੀ ਅਗਵਾਈ ਹੇਠ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ


ਬਰਨਾਲਾ 20 ਅਗਸਤ / ਕਰਨਪ੍ਰੀਤ ਕਰਨ

-ਭਾਰਤ ਦੇਸ਼ ਦੇ ਸਭ ਤੋਂ ਪਹਿਲੇ ਨੌਜਵਾਨ ਪ੍ਰਧਾਨ ਮੰਤਰੀ ਦੇ ਰੂਪ ਵਿੱਚ 21ਵੀ ਸਦੀ ਦੇ ਭਾਰਤ ਦੀ ਨੀਵ ਰੱਖਣ ਵਾਲੇ ਦੇਸ ਦੇ ਨੌਜਵਾਨਾਂ  ਨੂੰ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਦਾ ਅਧਿਕਾਰ ਦੇਕੇ ਲੋਕਤੰਤਰ ਚ ਹਿੱਸਾ ਲੈਣ ਦਾ ਮੌਕਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਹਾੜੇ ਤੇ ਬਰਨਾਲਾ ਬਲਾਕ ਕਾਂਗਰਸ ਕਮੇਟੀ ( ਸ਼ਹਿਰੀ) ਦੇ ਪ੍ਰਧਾਨ ਸ੍ਰੀ ਮਹੇਸ ਕੁਮਾਰ ਲੋਟਾ ਦੀ ਅਗਵਾਈ ਹੇਠ ਸਾਰੇ ਸਤਿਕਾਰ ਯੋਗ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਕੁਸਟ ਆਸ਼ਰਮ ਦਾਣਾ ਮੰਡੀ ਰੋਡ ਬਰਨਾਲਾ ਵਿਖੇ ਕੁਸਟ ਆਸ਼ਰਮ ਦੇ ਪਰਿਵਾਰਾਂ ਨੂੰ ਫਲ ਵੰਡ ਕੇ ਮਨਾਇਆ ਗਿਆ 

          ਜਿਸ ਦੌਰਾਨ ਹੋਰ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਜਸਵਿੰਦਰ ਸਿੰਘ ਟਿੱਲੂ ਸਾਬਕਾ ਐਮ ਸੀ, ਡਾਕਟਰ ਕਮਲਜੀਤ ਸਿੰਘ, ਧੰਨਾ ਸਿੰਘ ਗਰੇਵਾਲ, ਮੋਹਨ ਲਾਲ ਸਾਬਕਾ ਐਮ ਸੀ, ਮਨਜੀਤ ਸਿੰਘ ਗੁਰੂ, ਪਰਮਿੰਦਰ ਸਿੰਘ ਬੀਰੀ ਗਿੱਲ,ਗੁਰਮੇਲ ਸਿੰਘ ਮੋੜ, ਕੁਲਦੀਪ ਸਿੰਘ ਗੂੱਗ, ਜਸਵੀਰ ਸਿੰਘ ਵਿੱਕੀ ਡੀਜੇ,ਮਨਜੀਤ ਸਿੰਘ ਮੀਤੀ, ਗਿਰਧਰ ਮਿੱਤਲ, ਗੋਪਾਲ ਸਿੰਗਲਾ,ਮਗਤ ਮੈਹਰਾ,ਨੇਕ ਰਾਮ ਯੂਥ ਕਾਂਗਰਸ ਦੇ ਆਗੂਆਂ ਅਰੁਣ ਪ੍ਰਤਾਪ ਸਿੰਘ ਢਿੱਲੋਂ, ਲੱਕੀ  ਕੰਢਾ, ਰਾਜਵਿੰਦਰ ਸਿੰਘ ਸ਼ੀਤਲ, ਬੱਬੂ ਸੋਢੀ, ਸੁਖਜਿੰਦਰ ਆਦਿ ਸਾਰੇ ਸਤਿਕਾਰ ਯੋਗ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ

Post a Comment

0 Comments