ਕਾ੍ਤੀਕਾਰੀ ਬਸਪਾ ਅੰਬੇਡਕਰ‌ ਕਰਦੀ ਅੱਜ ਦੇ ਦੇ ਬੰਦ ਦੀ ਹਮਾਇਤ -- ਜੱਬੋਵਾਲ

 ਕਾ੍ਤੀਕਾਰੀ ਬਸਪਾ ਅੰਬੇਡਕਰ‌ ਕਰਦੀ ਅੱਜ ਦੇ ਦੇ ਬੰਦ ਦੀ ਹਮਾਇਤ  --    ਜੱਬੋਵਾਲ


ਸ਼ਾਹਕੋਟ 08 ਅਗਸਤ (ਲਖਵੀਰ ਵਾਲੀਆ) :-
ਕਾ੍ਤੀਕਾਰੀ ਬਸਪਾ ਅੰਬੇਡਕਰ‌ ਦੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਪਾਰਟੀ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਪਾਰਟੀ ਪ੍ਰਧਾਨ ਨੇ ਦੇਸ਼ ਵਿੱਚ ਮਨੀਪੁਰ ਅਤੇ ਨੂੰਹ ਹਲਕਾ ਹਰਿਆਣਾ ਵਿੱਚ ਅਤਿਆਚਾਰ ਹੋਏ ਹਨ। ਉਸ ਦੇ ਸਬੰਧ ਵਿੱਚ ਮਨੀਪੁਰ ਇਨਸਾਫ਼ ਮੋਰਚਾ ਵੱਲੋਂ 09 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਬੰਦ ਦਾ ਕਾ੍ਤੀਕਾਰੀ ਬਸਪਾ ਅੰਬੇਡਕਰ‌ ਹਮਾਇਤ ਕਰਦੀ ਹੈ ਅਤੇ ਆਪਣੇ ਵਰਕਰਾਂ ਨੂੰ ਕਿਹਾ ਕਿ ਇਸ ਬੰਦ ਦੀ ਹਰ ਸ਼ਹਿਰ ਵਿੱਚ ਹਮਾਇਤ ਕਰਨ ਇਸ ਮੀਟਿੰਗ ਵਿੱਚ ਪ੍ਰਧਾਨ ਤੋਂ ਇਲਾਵਾ ਤੀਰਥ ਪੱਧਰੀ ਸੀਨੀਅਰ ਮੀਤ ਪ੍ਰਧਾਨ, ਸੋਡੀ ਖੋਸਲਾ, ਮੁੱਖ ਬਲਾਗ, ਕੇਵਲ ਸਿੰਘ ਘਾਰੂ, ਬਲਦੇਵ ਸਿੰਘ ਮਨਿਆਲਾ ਸੀਨੀਅਰ ਆਗੂ ਪੰਜਾਬ, ਬਲਜਿੰਦਰ ਸਿੰਘ ਰਾਮੇ, ਸਤਨਾਮ ਸਿੰਘ ਮਲਸੀਆਂ ਇਨਚਾਰਜ ਜ਼ਿਲ੍ਹਾ ਜਲੰਧਰ, ਜਿੰਦਰ ਪਾਲ ਪ੍ਰਧਾਨ ਜ਼ਿਲ੍ਹਾ ਜਲੰਧਰ, ਤਰਸੇਮ ਸਿੰਘ ਨਸੀਰੇਵਾਲ ਜ਼ਿਲ੍ਹਾ ਕਪੂਰਥਲਾ ਪ੍ਰਧਾਨ, ਬਲਵੀਰ ਚੰਦ ਸਿੱਧਵਾਂ, ਰੋਸ਼ਨ ਲਾਲ ਲੋਟੀਆ, ਬੀਬੀ ਜਗਿੰਦਰ ਕੌਰ, ਅਮਰੀਕ ਕਾਲਰੂ, ਬੀਬੀ ਸਿੰਦਰ ਕੌਰ ਮਸੀਤਾਂ, ਬੀਬੀ ਅਮਰਜੀਤ ਕੌਰ ਅਤੇ ਬੀਬੀ ਸੁਰਜੀਤ ਕੌਰ ਆਦਿ ਹਾਜ਼ਰ ਸਨ।

Post a Comment

0 Comments