ਅਸਲਾਮਾਂਬਾਦ ਸੰਨੋ ਮੈਮੋਰੀਅਲ ਮਾਡਲ ਸਕੂਲ ਨਜਦੀਕ ਪੀਰਾਂ ਦਾ 30 ਵਾਂ ਸਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 ਅਸਲਾਮਾਂਬਾਦ ਸੰਨੋ ਮੈਮੋਰੀਅਲ  ਮਾਡਲ ਸਕੂਲ ਨਜਦੀਕ ਪੀਰਾਂ ਦਾ 30 ਵਾਂ ਸਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ


ਹੁਸ਼ਿਆਰਪੁਰ - 23  ਸਤੰਬਰ 2023  (ਹਰਪ੍ਰੀਤ ਬੇਗਮਪੁਰੀ )   ਅਸਲਾਮਾਂਬਾਦ ਸੰਨੋ ਮੈਮੋਰੀਅਲ  ਮਾਡਲ ਸਕੂਲ ਨਜਦੀਕ ਪੀਰਾਂ ਦਾ 30 ਵਾਂ ਸਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਜਸਵਿੰਦਰ ਸ਼ਾਹ ਜੀ ਨੇ ਦੱਸਿਆ 20 ਸਤੰਬਰ ਦੀ ਸ਼ਾਮ ਨੂੰ ਚਿਰਾਗ਼ ਰੋਸ਼ਨ ਕੀਤੇ ਗਏ,ਉਪਰੰਤ ਪੀਰਾਂ ਦੀ ਜਾਗੋ ਕੱਢੀ ਗਈ,21 ਸਤੰਬਰ ਦਿਨ ਨੂੰ ਝੰਡੇ ਦੀ ਰਸਮ ਕੀਤੀ ਗਈ, ਦਿਨ ਰਾਤ ਅਤੁੱਟ ਲੰਗਰ ਵਰਤਾਏ ਗਏ,21 ਸਤੰਬਰ ਦੀ ਰਾਤ ਨੂੰ ਸੂਫ਼ੀ ਮਹਿਫਲ ਵਿਚ ਬਸ਼ੀਰ ਅਲੀ ਕਵਾਲ ਪਾਰਟੀ, ਸੂਫ਼ੀ ਗਾਇਕ ਰਾਮ ਸਾਬਰ, ਰਹਿਮਤ ਦੀਵਾਨਾ, ਅਤੇ ਗਾਇਕਾ ਰੀਨਾ ਨਰੰਗਪੁਰੀ, ਆਦਿ ਕਲਾਕਾਰਾਂ ਨੇ ਹਾਜ਼ਰੀਆਂ ਲਗਾਈਆਂ,ਉਨ੍ਹਾਂ ਦਸਿਆ ਇਹ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਸਾਈਂ ਜਸਵਿੰਦਰ ਸ਼ਾਹ ਜੀ ਦੇ ਪਿਤਾ ਸਵਰਨ ਦਾਸ ਜੀ  ਮਾਤਾ ਗੁਰਮੇਜ ਕੌਰ ਜੀ ਅਤੇ ਮਹਾਪੁਰਸ਼ ਬਾਬਾ ਸੰਤੋਖ ਰਾਣਾ, ਬਾਬਾ ਇੰਦਰ, ਬਾਬਾ ਬਿੰਦਰ ਗੀਗਨੋਵਾਲ ਵਾਲੇ , ਬਾਬਾ ਚਰਨਜੀਤ, ਬਾਬਾ ਲੱਛਮਣ ਦਾਸ, ਅਤੇ ਸਲਾਹਕਾਰ ਜਸਵੀਰ ਰਾਜਾ, ਸਲਾਹਕਾਰ ਸਤਨਾਮ ਸਿੰਘ, ਸਲਾਹਕਾਰ ਦਵਿੰਦਰ ਮਾਹੀ, ਕੌਂਸਲਰ ਚੌਧਰੀ ਮੁੱਖੀ ਰਾਮ, ਸੇਵਾਦਾਰ ਯੂਗੇਸ਼, ਵਿਸ਼ਾਲ, ਲਾਇਲਾ ਮਹਿਮੀ,ਪਰਮਿੰਦਰ, ਕਮਲ, ਅਵਤਾਰ, ਮਨੀ, ਧੀਰਜ ਕੁਮਾਰ, ਚੰਦਨ ਕੁਮਾਰ, ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ

Post a Comment

0 Comments