ਇੰਗਲਿਸ਼ ਵਰਲਡ* ਦੀ ਵਿਦਿਆਰਥਣ ਨੇ 7 ਬੈੰਡ ਲਿਸਨਿੰਗ ਅਤੇ ਓਵਰਆਲ 6 .5 ਬੈੰਡ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ !

 ਇੰਗਲਿਸ਼ ਵਰਲਡ* ਦੀ ਵਿਦਿਆਰਥਣ ਨੇ 7 ਬੈੰਡ ਲਿਸਨਿੰਗ ਅਤੇ ਓਵਰਆਲ 6 .5 ਬੈੰਡ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ! 

 


   ਬਰਨਾਲਾ 18,ਸਤੰਬਰ / ਕਰਨਪ੍ਰੀਤ ਕਰਨ

-ਬਰਨਾਲਾ ਦੇ 16 ਏਕੜ ਚ ਸਫਲਤਾਪੂਰਵਕ ਚੱਲ ਰਹੇ ਆਈਲੈਟਸ ਦੀ ਭਰੋਸੇਮੰਦ ਸੰਸਥਾ ਹੈ ਜਿੱਥੇ ਪੜ੍ਹਾਈ ਦੀ ਕੁਆਲਿਟੀ ਵਧੇਰੇ ਮਹੱਤਤਾ ਰੱਖਦੀ ਹੈ ! ਇਸ ਸੰਬੰਧੀ *ਇੰਗਲਿਸ਼ ਵਰਲਡ* ਬਰਨਾਲਾ ਦੇ ਐਮਡੀ ਸ੍ਰੀ ਦਿਵੇਸ਼ ਕਿੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਗਲਿਸ਼ ਵਰਲਡ ਵੱਲੋ ਵਿਦਿਆਰਥੀਆਂ ਦੀ ਇੰਗਲਿਸ਼ ਚ ਸਾਰੀ ਤਿਆਰੀ ਉੱਚ ਸਿਖਿਆ ਪ੍ਰਾਪਤ ਸਟਾਫ ਦੇ ਅਧਿਆਪਕਾਂ ਵਲੋਂ ਪੂਰੀ ਲਗਨ ਤੇ ਮੇਹਨਤ ਨਾਲ ਕਾਰਵਾਈ ਜਾਂਦੀ ਹੈ ਜਿਸ ਤਹਿਤ ਚੰਗੇ ਬੈੰਡ ਇਕ ਤਜਰਬੇਕਾਰ ਸਟਾਫ ਤੇ ਸੰਸਥਾ ਦੀ ਕਾਰਗੁਜਾਰੀ ਤੇ ਨਿਰਭਰ ਕਰਦੇ ਹਨ ! ਇਸ ਲੜੀ ਤਹਿਤ ਬਰਨਾਲਾ ਦੀ ਹਰਜੋਤ ਕੌਰ ਨੇ ਇੰਗਲਿਸ਼ ਵਰਲਡ ਤੋਂ 7 ਬੈੰਡ ਲਿਸਨਿੰਗ ਅਤੇ ਓਵਰਆਲ 6 .5 ਬੈੰਡ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ !     ਇੰਗਲਿਸ਼ ਵਰਲਡ ਮਾਲਵੇ ਦੀ ਸ਼ਾਨਦਾਰ ਤੇ ਸਹੀ ਰਸਤਾ ਦਿਖਾਉਣ ਵਾਲੀ ਭਰੋਸੇਮੰਦ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਦੇ ਵਿਦੇਸ ਜਾਣ ਦਾ ਸੁਪਣਾ ਪੂਰਾ ਕੀਤਾ ਜਾਂਦਾ ਹੈ ਸੰਸਥਾ ਵਲੋਂ ਹਰਜੋਤ ਕੌਰ ਦੇ ਪਰਿਵਾਰ ਨੂੰ  ਵੀਜੇ ਸੋਪਦੇ ਹੋਏ ਉਹਨਾ ਦੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ ।ਇਸ ਮੌਕੇ ਹਰਜੋਤ ਨੇ ਕਿਹਾ ਕਿ ਇੰਗਲਿਸ਼ ਵਰਲਡ  ਸੰਸਥਾ ਚ ਪੜ੍ਹਾਉਣ ਸਮੇਂ ਸਟਾਫ ਅਤੇ ਵਿਦਿਆਰਥੀ ਦਾ ਪੂਰਾ ਸੁਮੇਲ ਹੁੰਦਾ ਹੈ ਇੰਗਲਿਸ਼ ਵਰਲਡ ਦੇ ਸਮੁਚੇ ਸਟਾਫ ਅਤੇ ਮੈਨੇਜਮੈਂਟ ਦੀ ਭਰਪੂਰ ਸਲਾਘਾ ਕੀਤੀ !

Post a Comment

0 Comments