ਬਲਦੇਵ ਸਿੰਘ ਕੰਗ ਵਲੋਂ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਰਜਿ: ਦਾ ਕੈਲੰਡਰ ਰਿਲੀਜ਼ ਕੀਤਾ
ਸੁਸਾਇਟੀ ਦੇ ਉਪ ਜ਼ਿਲ੍ਹਾ ਬਰਨਾਲਾ ਇੰਚਾਰਜ ਮਲਕੀਤ ਸਿੰਘ ਧਰਮਸੌਤ (ਮੀਤਾ ਠੇਕੇਦਾਰ) ਨੇ ਸਭਨਾ ਨੂੰ ਜੀ ਆਇਆਂ ਆਖਿਆ
ਬਰਨਾਲਾ, 27,ਸਤੰਬਰ/ਕਰਨਪ੍ਰੀਤ ਕਰਨ / ਬਰਨਾਲਾ ਚ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਰਜਿ: ਦੇ ਪ੍ਰਧਾਨ ਬਲਦੇਵ ਸਿੰਘ ਕੰਗ ਵਲੋਂ ਪੰਜਾਬ ਸੋਸ਼ਲ ਸੁਸਾਇਟੀ ਰਜਿ: ਦਾ ਕੈਲੰਡਰ ਦਾ ਕੈਲੰਡਰ ਰਿਲੀਜ਼ ਕੀਤਾ ਗਿਆ! ਜਿਸ ਵਿੱਚ ਮੁੱਖ ਮਹਿਮਾਨ ਡੀ.ਐਸ.ਪੀ. (ਸੀ.ਆਈ.ਡੀ) ਬਲਦੇਵ ਸਿੰਘ ਕੰਗ ਵਲੋਂ ਰਿਲੀਜ਼ ਕਰਦਿਆਂ ਵੱਡੀ ਗਿਣਤੀ ਚ ਬਾਜ਼ੀਗਰ ਭਾਈਚਾਰੇ ਵਲੋਂ ਸਿਰਕਤ ਕੀਤੀ ਗਈ । ਇਸ ਮੌਕੇ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਦੀਆਂ ਪ੍ਰਾਪਤੀਆਂ ਤੇ ਨੇਕ ਕਾਰਜਾਂ ਵਾਰੇ ਵੀ ਚਾਨਣਾ ਪਾਇਆ ਗਿਆ ! ਸੁਸਾਇਟੀ ਦੇ ਉਪ ਜ਼ਿਲ੍ਹਾ ਬਰਨਾਲਾ ਇੰਚਾਰਜ ਮਲਕੀਤ ਸਿੰਘ ਧਰਮਸੌਤ (ਮੀਤਾ ਠੇਕੇਦਾਰ) ਨੇ ਸਭਨਾ ਨੂੰ ਜੀ ਆਇਆਂ ਆਖਿਆ ! ਇਸ ਮੌਕੇ ਐਮ.ਸੀ. (ਸ੍ਰੀ ਮੁਕਤਸਰ ਸਾਹਿਬ) ਨੇ ਬਾਜ਼ੀਗਰ ਭਾਈਚਾਰੇ ਵਲੋਂ ਦਿੱਤੀ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਹਾਜ਼ਰ ਵਿਅਕਤੀਆਂ ਨੂੰ ਜਾਣੂ ਕਰਵਾਇਆ ਗਿਆ ਤੇ ਸੁਸਾਇਟੀ ਵਲੋਂ ਤਾਂ ਸਮੇਂ ਤੇ ਮੁੱਖ ਟੀਚੇ ਬਾਜ਼ੀਗਰ ਬਰਾਦਰੀ ਦੇ ਮੁਸ਼ਕਲ ਗ਼ਰੀਬ ਅਤੇ ਅਨਾਥ ਬੱਚਿਆਂ ਦੀ ਮਦਦ ਕਰਨੀ, ਬਹਾਦਰੀ ਦੇ ਬੱਚਿਆਂ ਨੂੰ ਉੱਚ ਤੀ ਕਿ ਸਿੱਖਿਆ ਲਈ ਪ੍ਰੇਰਿਤ ਅਤੇ ਸਹਾਇਤਾ ਆਦਿ ਕਰਨੀ, ਬਰਾਦਰੀ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਖੇਡ ਕਿੱਟਾਂ ਦਾ ਪ੍ਰਬੰਧ ਕਰਨਾ ਅਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨ ਕਰਨਾ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਨਾ, ਖ਼ੂਨਦਾਨ ਕੈਂਪ ਲਾਉਂਦੀਆਂ ਸਮਾਜ ਸੇਵਾ ਦਾ ਹੋਕਾ ਦਿੱਤਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਧਰਮਸੋਤ ਈਸੇਵਾਲ, ਉਪ ਪ੍ਰਧਾਨ (ਕਾਰਜਕਾਰੀ) ਗਿਆ। ਇਸ ਮੌਕੇ ਸੁਸਾਇਟੀ ਦੇ ਉਪ ਜ਼ਿਲ੍ਹਾ ਬਰਨਾਲਾ ਇੰਚਾਰਜ ਪ੍ਰਧਾਨ ਮਲਕੀਤ ਸਿੰਘ ਧਰਮਸੌਤ (ਮੀਤਾ ਠੇਕੇਦਾਰ), ਜ਼ਿਲ੍ਹਾ ਇੰਚਾਰਜ ਗੜ੍ਹਸ਼ੰਕਰ ਜਰਨੈਲ ਸਿੰਘ ਜੈਲਾ, ਜ਼ਿਲ੍ਹਾ ਇੰਚਾਰਜ ਪਟਿਆਲਾ ਪ੍ਰਗਟ ਸਿੰਘ ਸਰਪੰਚ - ਬੜਤੀਆ, ਜ਼ਿਲ੍ਹਾ ਇੰਚਾਰਜ ਲੁਧਿਆਣਾ ਜਗਜੀਤ ਸਿੰਘ ਜੱਗੀ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਟਾਹਲੀ (ਨਕੋਦਰ), ਗੁਰਪ੍ਰੀਤ ਸਿੰਘ (ਖਾਸੀ ਕਲਾਂ), ਬਲਵਿੰਦਰ ਬੜਤੀਆ (ਮਚਾਕੀ ਮੱਲ ਸਿੰਘ),ਜਗਤਾਰ ਸਿੰਘ ਗੁਰਜੰਟ ਸਿੰਘ ਬੜਤੀਆ ਡੀ.ਐਸ.ਪੀ. ਬਲਦੇਵ ਸਿੰਘ ਕੰਗ ਬਾਜ਼ੀਗਰ ਸਿੱਖ ਕੌਮ ਪੰਜਾਬ ਦਾ ਕੈਲੰਡਰ ਰਿਲੀਜ਼ ਕਰਦੇ ਹੋਏ। ਇਸ ਮੌਕੇ (ਮੋਗਾ),ਤੋਂ ਸੀਨੀਅਰ ਐਡਵਾਈਜ਼ਰ ਤਾਰਾ ਸਿੰਘ ਰੁਪਾਣਾ, ਡੀ.ਐਸ.ਪੀ. (ਸੀ.ਆਈ.ਡੀ) -ਕੈਸ਼ੀਅਰ ਅਮਨਦੀਪ ਸਿੰਘ (ਜੱਲਾ), ਜੱਗਾ ਸਿੰਘ ਸਾਬਕਾ ਐਮ.ਸੀ. ਬਰਨਾਲਾ ਸਕੱਤਰ ਸੁਖਪਾਲ ਸਿੰਘ ਰੁਪਾਣਾ ਜੁਆਇੰਟ ਸਕੱਤਰ ਪਰਮਜੀਤ ਸਿੰਘ ਰੁਪਾਣਾ (ਖੰਨਾ), ਤੋਂ ਇਲਾਵਾ ਭਾਰੀ ਗਿਣਤੀ ਵਿਚ ਬਾਜ਼ੀਗਰ ਭਾਈਚਾਰੇ ਨਾਲ ਸਬੰਧਿਤ (ਬਰਨਾਲਾ), ਲੋਕ ਹਾਜ਼ਰ ਸਨ।
0 Comments