ਸਿਆਸਤ ਚ ਦਰਵੇਸ਼ ਸਿਆਸਤਦਾਨ ਬਲਵਿੰਦਰ ਸਿੰਘ ਭੂੰਦੜ ਨੂੰ ਜਨਮ ਦਿਨ ਮੁਬਾਰਕ।
ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਵਿਸ਼ਵ ਪ੍ਰਸਿੱਧ ਪੰਜਾਬੀ ਨੇਤਾ ਸਵ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨਜ਼ਦੀਕੀ ਅਤੇ ਵਫ਼ਾਦਾਰ ਅਕਾਲੀਦਲ ਅਤੇ ਸਾਡੇ ਇਲਾਕੇ ਦਾ ਮਾਣ ਸ. ਬਲਵਿੰਦਰ ਸਿੰਘ ਭੂੰਦੜ ਜੀ ਨੂੰ ਅੱਜ ਜਨਮਦਿਨ ਦੀਆਂ ਸਮਾਜਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਭੇਜੀਆਂ ਹਨ| ਉਨਾਂ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਦੇ ਕੀਤੇ ਹੋਏ ਕੰਮ ਅੱਜ ਵੀ ਸਾਡੇ ਇਲਾਕੇ ਵਿੱਚ ਮਿਸਾਲ ਹਨ | ਵਾਹਿਗੁਰੂ ਉਨਾਂ ਨੂੰ ਚੜ੍ਹਦੀ ਕਲਾ ਰੱਖੇ।ਉਹਨਾਂ ਨੇ ਇਸ ਦੌਰਾਨ 1998 ਦੀ ਇਕ ਫੋਟੋ ਵੀ ਸਾਂਝੀ ਕੀਤੀ ।
0 Comments