ਬਾਲਾ ਜੀ ਟਰੱਸਟ ਬਰਨਾਲਾ ਰਜਿ" ਵਲੋਂ 18ਵਾਂ ਵਿਸ਼ਾਲ ਭੰਡਾਰਾ 24ਤੋਂ 28 ਅਕਤੂਬਰ ਤੱਕ ਸਲਾਸਰ ਵਿਖੇ

 ਬਾਲਾ ਜੀ ਟਰੱਸਟ ਬਰਨਾਲਾ ਰਜਿ" ਵਲੋਂ 18ਵਾਂ ਵਿਸ਼ਾਲ ਭੰਡਾਰਾ 24ਤੋਂ 28 ਅਕਤੂਬਰ ਤੱਕ ਸਲਾਸਰ ਵਿਖੇ

24 ਅਕਤੂਬਰ ਅੱਜ 7 ਵਜੇ ਖਾਦ ਸਮੱਗਰੀ ਭੰਡਾਰੇ ਦੀ ਰਸਮ ਸਵਾਮੀ ਅੰਮ੍ਰਿਤਾ ਨੰਦ ਜੀ ਝਲੂਰ ਧਾਮ ਵਾਲੇ ਅਦਾ ਕਰਨਗੇ


ਬਰਨਾਲਾ, 22,ਅਕਤੂਬਰ/ਕਰਨਪ੍ਰੀਤ ਕਰਨ 

-ਬਾਲਾ ਜੀ ਟਰੱਸਟ ਬਰਨਾਲਾ ਰਜਿ" ਦੇ ਸੰਸਥਾਪਕ ਸ਼੍ਰੀ ਅਮਰਜੀਤ ਕਾਲੇਕੇ ਵਾਲਿਆਂ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲਾ ਜੀ ਟਰੱਸਟ ਵਲੋਂ 18 ਵਾਂ ਵਿਸ਼ਾਲ ਭੰਡਾਰਾ ਜੋਕਿ 24 ਅਕਤੁਬਰ ਤੋਂ 28 ਅਕਤੂਬਰ ਤੱਕ ਹਨੁਮਤ ਧਾਮ ਤਾਰਾ ਨਗਰ ਵਾਲਿਆਂ ਦੀ ਧਰਮਸ਼ਾਲਾ ਅੰਜਨੀ ਮਾਤਾ ਮੰਦਿਰ ਰੋਡ ਸਲਾਸਰ ਵਿਖੇ ਲਾਇਆ ਜਾ ਰਿਹਾ ਹੈ ਜਿਸ ਸੰਬੰਧੀ 24 ਅਕਤੂਬਰ ਅੱਜ 7 ਵਜੇ ਭੰਡਾਰੇ ਦੀ ਸਾਰੀ ਖਾਦ ਸਮੱਗਰੀ ਭੰਡਾਰੇ ਦੀ ਰਸਮ ਸਵਾਮੀ ਅੰਮ੍ਰਿਤਾ ਨੰਦ ਜੀ ਝਲੂਰ ਧਾਮ ਵਾਲੇ ਅਦਾ ਕਰਨਗੇ ਅਤੇ ਦੇਸ ਰਾਜ ਦੀਵਾਨ ਚੰਦ ਵਾਲਿਆਂ ਦੀ ਦੁਕਾਨ ਤੋਂ ਰਾਸ਼ਨ ਟਰੱਕ ਦੀ ਰਵਾਨਗੀ ਸ਼੍ਰੀ ਗਮਦੂਰ ਸਿੰਘ ਡੀ ਐੱਸ ਪੀ ਬਰਨਾਲਾ ਕਰਨਗੇ !ਉਹਨਾਂ ਬਰਨਾਲਾ ਮੰਡੀ ਦੇ ਦਾਨੀਆਂ ਦਾ ਤਹਿਦਿਲੋਂ ਸ਼ੁਕਰੀਆ ਅਦਾ ਕਰਦਿਆਂ ਧੰਨਵਾਦ ਕੀਤਾ !

Post a Comment

0 Comments