ਸੌ੍ਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸ਼ਹੀਦ ਜੀ ਧਰਮ ਪ੍ਰਚਾਰ ਕਮੇਟੀ ਦੇ ਆਹੁੰਦੇਦਾਰਾ ਦੀ 4 ਅਕਤੂਬਰ ਦਿਨ ਬੁੱਧਵਾਰ ਨੂੰ ਅੰਮਿ੍ਤਸਰ ਵਿਖੇ ਮੀਟਿੰਗ।

  ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸ਼ਹੀਦ ਜੀ ਧਰਮ ਪ੍ਰਚਾਰ ਕਮੇਟੀ ਦੇ ਆਹੁੰਦੇਦਾਰਾ ਦੀ 4 ਅਕਤੂਬਰ ਦਿਨ ਬੁੱਧਵਾਰ ਨੂੰ ਅੰਮਿ੍ਤਸਰ ਵਿਖੇ ਮੀਟਿੰਗ।     

  ਨਵੀਆਂ ਨਿਯੁਕਤੀਆ ਅਤੇ ਆਹੁੰਦੇ 4 ਅਕਤੂਬਰ ਦਿੱਤੇ ਜਾਣਗੇ- ਇੰਦਰਜੀਤ ਸਿੰਘ ਢੋਲਣ।    

   


 ਅੰਮਿ੍ਤਸਰ 1 ਅਕਤੂਬਰ  ਮਲਕੀਤ ਸਿੰਘ ਚੀਦਾ 

    ਸੌ੍ਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਇੰਦਰਜੀਤ ਸਿੰਘ ਢੋਲਣ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸੌ੍ਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਸ਼ਹੀਦ ਜੀ ਧਰਮ ਪ੍ਰਚਾਰ ਕਮੇਟੀ ਪਿਛਲੇ ਦਿਨੀਂ ਪੁਰਾਣੇ ਸਾਥੀਆਂ ਦੀ ਮੀਟਿੰਗ ਦੋਰਾਨ ਕਮੇਟੀ ਭੰਗ ਕੀਤੀ ਗਈ ਸੀ ਪਰ ਹੁਣ ਜ਼ੋ ਜੋ ਸਾਥੀ ਆਪਣੇ ਆਹੁਦਿਆ ਦੀ ਕੁਹਾਤੀ ਕਰ ਰਹੇ। ਸਨ ਉਹਨਾਂ ਨੂੰ ਬਦਲ ਕੇ ਨਵੇਇਆ ਸਾਥੀਆਂ ਨੂੰ ਜਿਮੇਵਾਰੀ ਦਿੱਤੀ ਜਾ ਜਾ ਰਹੀ ਹਨ ਇਸੇ  ਜਥੇਬੰਦੀ ਦੇ ਕਈ ਸਾਥੀ ਅਕਾਲ ਚਲਾਣਾ ਕਰ ਗਏ ਹਨ ਤੇ ਉਨ੍ਰਾ,ਨਵੀਆਂ ਨਿਯੁਤੀਆ ਕੀਤੀਆ ਜਾਣੀਆਂ ਇਸੇ ਤਰ੍ਹਾਂ ਭਾਈ ਇੰਦਰਜੀਤ ਸਿੰਘ ਢੋਲਣ ਨੇ ਦੱਸਿਆ ਕਿ ਮਿਤੀ 4 ਅਕਤੂਬਰ ਦਿਨ ਬੁੱਧਵਾਰ ਨੂੰ ਅੰਮਿ੍ਤਸਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ  ਜਿਸ ਕਾਫੀ ਆਹੁੰਦੇਦਾਰਾ ਪਹੁੰਚ ਰਹੇ ਇਸ ਮੀਟਿੰਗ ਵਿੱਚ ਨਵੀਆਂ ਨਿਯੁਕਤੀਆ ਕੀਤੀਆਂ ਜਾਣਗੀਆਂ ਭਾਈ ਇੰਦਰਜੀਤ ਸਿੰਘ ਢੋਲਣ ਅਪੀਲ ਕੀਤੀ ਗਈ ਕਿ ਇਸ ਮੀਟਿੰਗ ਵਿੱਚ ਪੁਰਾਣੇ ਸਾਥੀ ਅਤੇ ਨਵੇਂ ਸਾਥੀ ਜ਼ਰੂਰ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ ਅਤੇ ਢੋਲਣ ਜੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪਹੁੰਚ ਰਹੇ ਜਿਨ੍ਰਾ,ਚ   ਸਤਨਾਮ ਸਿੰਘ ਬਾਗੀ ਸ੍ਰੀ ਅੰਮਿ੍ਤਸਰ ਸਾਹਿਬ ਬਖਸ਼ੀਸ਼ ਸਿੰਘ ਬੰਬੇ ਭਾਈ ਕੁਲਦੀਪ ਸਿੰਘ ਗਿੱਲ,ਭਾਈ ਪਰਮਜੀਤ ਸਿੰਘ(ਬਿੱਟੂ) ਹਰਪਾਲ ਸਿੰਘ ਉਦੋਨੰਗਲ ਡਾ,ਅਜੀਤ ਸਿੰਘ ਭਿਖੀਵਿੰਡ,ਸੁਖਚੈਨ ਸਿੰਘ ਭਿਖੀਵਿੰਡ ਗੁਰਤੇਜ ਸਿੰਘ ਗਿੱਲ ਫਤਿਹੇ ਸਿੰਘ ਕਲੋਨੀ ਇਸੇ ਤਰ੍ਹਾਂ ਇਸਤਰੀ ਵਿੰਗ ਰਣਜੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ,ਮਨਜੀਤ ਕੌਰ,ਮੀਡੀਆ ਇੰਚਾਰਜ ਮਲਕੀਤ ਸਿੰਘ ਚੀਦਾ ਬਲਜੀਤ ਕੌਰ ਫਤਿਹੇ ਸਿੰਘ ਕਲੋਨੀ,ਜਸਬੀਰ ਕੌਰ ਹਵੇਲੀ ਗੰਝ ਵਾਲੀ  ਪੂਨਮ ਗਲੀ ਜਸਪਾਲ ਸਿੰਘ ਲੱਕੀ ਛਿੱਡਣ ਕਰਮਜੀਤ ਸਿੰਘ ਜਾਨਪੁਸੰ ਲੁਧਿਆਣਾ ਹੋਰ ਆਦਿ ਪਹੁੰਚ  ਰਹੇ ਹਨ।

Post a Comment

0 Comments