8 ਅਕਤੂਬਰ ਨੂੰ ਯੂਥ ਅਕਾਲੀ ਦਲ ਆਗੂ ਵਰਕਰਾਂ ਦੀ ਮਹਾ ਰੈਲੀ ਲਈ ਮੀਟਿੰਗਾਂ ਦਾ ਸਿਲਸਿਲਾ ਜੋਰਾਂ ਤੇ
ਕੁਲਵੰਤ ਸਿੰਘ ਕੀਤੂ ਵੱਲੋ ਪਿੰਡ ਠੀਕਰੀਵਾਲ ਵਿਖ਼ੇ ਅਕਾਲੀ ਵਰਕਰ ਸਹਿਬਾਨਾਂ ਨਾਲ ਕੀਤੀ ਮੀਟਿੰਗ।
ਬਰਨਾਲਾ,/ਕਰਨਪ੍ਰੀਤ ਕਰਨ /ਸ੍ਰੋਮਣੀ ਅਕਾਲੀ ਦਲ ਹਲਕਾ ਬਰਨਾਲ਼ਾ ਦੇ ਇੰਚਾਰਜ ਸ ਕੁਲਵੰਤ ਸਿੰਘ ਕੀਤੂ ਵੱਲੋ ਯੂਥ ਆਗੂ ਹਰਪ੍ਰੀਤ ਸਿੰਘ ਔਲਖ ਦੇ ਘਰ ਅਕਾਲੀ ਵਰਕਰ ਸਹਿਬਾਨਾਂ ਦੀ ਮੀਟਿੰਗ ਕੀਤੀ। ਇਸ ਸਮੇਂ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ 8 ਅਕਤੂਬਰ ਨੂੰ ਮੈਰੀਲੈਂਡ ਪੈਲਸ ਦੇ ਵਿੱਚ ਯੂਥ ਅਕਾਲੀ ਵਰਕਰ ਸਹਿਬਾਨਾਂ ਦੀ ਮਹਾ ਰੈਲੀ ਕੀਤੀ ਜਾਂ ਰਹੀ ਹੈ ਜਿੱਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹੋਰ ਸੀਨੀਅਰ ਲੀਡਰਸ਼ਿਪ 2 ਵਜੇ ਪਹੁੰਚ ਰਹੇ ਹਨ। ਓਹਨਾ ਕਿਹਾ ਕਿ ਤੁਹਾਡੇ ਪਿੰਡ ਨਾਲ ਮੇਰੇ ਪਿਤਾ ਜੀ ਦਾ ਗੂੜ੍ਹਾ ਰਿਸ਼ਤਾ ਰਿਹਾ ਤੁਸੀਂ ਇਸ ਪਿੰਡ ਵਿੱਚੋ ਮੇਰੇ ਪਿਤਾ ਜੀ ਨੂੰ ਬਹੁਤ ਮਾਣ ਬਖਸ਼ਿਆ।
ਇਸ ਲਈ 8 ਤਰੀਖ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਦਾ। ਇਸ ਸਮੇਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਸੰਬੋਧਨ ਕੀਤਾ। ਇਸ ਸਮੇ ਸੀਨੀਅਰ ਅਕਾਲੀ ਆਗੂ ਬਾਬਾ ਵਹਿਗੁਰੂਪਾਲ ਸਿੰਘ ਤੇਜਿੰਦਰ ਸਿੰਘ ਸੋਨੀ ਜਾਗਲ਼ ਠੀਕਰੀਵਾਲ ਤੋਂ ਆਕਾਲੀ ਆਗੂ ਹਰਬੰਸ ਸਿੰਘ ਔਲਖ ਹਰਚਰਨ ਸਿੰਘ ਔਲਖ ਅਮਨਦੀਪ ਸਿੰਘ ਔਲਖ ਜੋਧਾ ਸਿੰਘ ਰੰਧਾਵਾ ਅਵਤਾਰ ਸਿੰਘ ਔਲਖ ਗੁਰਦਿਆਲ ਸਿੰਘ ਮਾਨ ਕਾਲਾ ਔਲਖ ਜਰਨੈਲ ਸਿੰਘ ਮਾਨ ਬੂਟਾ ਸਿੰਘ ਰੰਧਾਵਾ
ਗੁਰਜੀਤ ਸਿੰਘ ਔਲਖ ਜਗੌ ਰੰਧਾਵਾ ਸੰਦੀਪ ਸਿੰਘ ਸੋਨੀ ਨਿੱਕਾ ਸਿੰਘ ਮਾਨ ਰਾਮਪਾਲ ਸਿੰਘ ਔਲਖ ਤੇਜਿੰਦਰ ਸਿੰਘ ਔਲਖ ਲੀਲਾ ਸਿੰਘ ਮਾਨ ਸੰਦੀਪ ਸਿੰਘ ਔਲਖ ਰਾਮਪਾਲ ਸਿੰਘ ਰਾਮੀ ਹਰਬੰਸ ਸਿੰਘ ਔਲਖ ਮੈਬਰ ਮਨਜੀਤ ਸਿੰਘ ਧਾਲੀਵਾਲ ਪ੍ਰਗਟ ਸਿੰਘ ਧਾਲੀਵਾਲ ਸੁਰਜੀਤ ਸਿੰਘ ਢਿੱਲੋ ਬਿੱਲੂ ਸਿੰਘ ਔਲਖ ਸਰਬਜੀਤ ਸਿੰਘ ਔਲਖ ਗੁਰਮੇਲ ਸਿੰਘ ਔਲਖ ਅਮਨਦੀਪ ਸਿੰਘ ਮਾਨ, ਸੇਵਕ ਸਿੰਘ ਔਲਖ ਗੁਰਪ੍ਰੀਤ ਸਿੰਘ ਔਲਖ ਚੰਨਾ ਸਿੰਘ ਔਲਖ ਆਦਿ ਆਗੂ ਹਾਜ਼ਰ ਸਨ।
0 Comments