ਕੁਲਵੰਤ ਸਿੰਘ ਕੀਤੂ ਵੱਲੋ 8 ਅਕਤੂਬਰ ਨੂੰ ਮੈਰੀਲੈਂਡ ਪੈਲੇਸ ਵਿਖੇ ਯੂਥ ਅਕਾਲੀ ਦਲ ਦੀ ਹੋ ਰਹੀ ਰੈਲੀ ਦੇ ਸੰਬੰਧ ਵਿੱਚ ਤੂਫ਼ਾਨੀ ਮੀਟਿੰਗਾਂ

 ਕੁਲਵੰਤ ਸਿੰਘ ਕੀਤੂ ਵੱਲੋ 8 ਅਕਤੂਬਰ ਨੂੰ ਮੈਰੀਲੈਂਡ ਪੈਲੇਸ ਵਿਖੇ ਯੂਥ ਅਕਾਲੀ ਦਲ ਦੀ ਹੋ ਰਹੀ ਰੈਲੀ ਦੇ ਸੰਬੰਧ ਵਿੱਚ ਤੂਫ਼ਾਨੀ  ਮੀਟਿੰਗਾਂ 


ਬਰਨਾਲਾ 04 ਅਕਤੂਬਰ ( ਕਰਨਪ੍ਰੀਤ ਕਰਨ
)ਸ੍ਰੋਮਣੀ ਅਕਾਲੀ ਦਲ ਹਲਕਾ ਬਰਨਾਲ਼ਾ ਦੇ ਇੰਚਾਰਜ ਸ ਕੁਲਵੰਤ ਸਿੰਘ ਕੀਤੂ ਵੱਲੋ ਜਿਲੇ ਭਰ ਵਿਚ ਯੂਥ ਆਗੂਆਂ  ਅਕਾਲੀ ਵਰਕਰ ਸਹਿਬਾਨਾਂ ਦੀ ਮੀਟਿੰਗ ਕੀਤੀਆਂ ਜਾ ਰਹੀਆਂ ਹਨ । ਇਸ ਸਮੇਂ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ 8 ਅਕਤੂਬਰ ਨੂੰ ਮੈਰੀਲੈਂਡ ਪੈਲਸ ਦੇ ਵਿੱਚ ਯੂਥ ਅਕਾਲੀ ਵਰਕਰ ਸਹਿਬਾਨਾਂ ਦੀ ਮਹਾ ਰੈਲੀ ਣੋ ਜਾਂ ਰਹੀ ਹੈ ਜਿੱਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹੋਰ ਸੀਨੀਅਰ ਲੀਡਰਸ਼ਿਪ 2 ਵਜੇ ਪਹੁੰਚ ਰਹੇ ਹਨ। ਓਹਨਾ ਕਿਹਾ ਕਿ ਤੁਹਾਡੇ ਪਿੰਡ ਨਾਲ ਮੇਰੇ ਪਿਤਾ ਜੀ ਦਾ ਗੂੜ੍ਹਾ ਰਿਸ਼ਤਾ ਰਿਹਾ ਤੁਸੀਂ ਇਸ ਪਿੰਡ ਵਿੱਚੋ ਮੇਰੇ ਪਿਤਾ ਜੀ ਨੂੰ ਬਹੁਤ ਮਾਣ ਬਖਸ਼ਿਆ। ਇਸ ਲਈ 8 ਤਰੀਖ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਦਾ।ਇਸ ਸਮੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਸੋਸਾਇਟੀ ਅਤੇ ਐੱਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ,ਐੱਮ ਸੀ ਤੇਜਿੰਦਰ ਸਿੰਘ ਸੋਨੀ ਜਾਗਲ਼  ਗੁਰਦਿਆਲ ਸਿੰਘ ਮਾਨ ਕਾਲਾ  ਜਰਨੈਲ ਸਿੰਘ ਮਾਨ ਬੂਟਾ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਚ ਆਗੂ ਵਰਕਰ ਹਾਜਿਰ ਸਨ ! 

 

Post a Comment

0 Comments