ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਵਿਖੇ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ

 ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਵਿਖੇ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ

ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਵਿਖੇ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ 


ਬਰਨਾਲਾ,26,ਅਕਤੂਬਰ / ਕਰਨਪ੍ਰੀਤ ਕਰਨ/-
ਬਰਨਾਲਾ ਵਿਖੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਅੰਤਿਰਗ ਮੈਂਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ  ਹਲਕਾ ਬਰਨਾਲਾ ਵੱਲੋ , ਜਿਸ ਦੀਆਂ ਜਨਰਲ ਚੋਣਾਂ ਮੌਕੇ ਹਰ ਸਿੱਖ ਦਾ ਫਰਜ ਹੈ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੇ। ਮੌਜੂਦਾ ਸਮੇਂ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ, ਜਿਸ ਸਬੰਧੀ ਸਮੂਹ ਸਿੱਖ ਜਗਤ ਨੂੰ ਅਪੀਲ ਹੈ ਕਿ  ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਜੀ ਬਰਨਾਲਾ ਵਿਖੇ  ਵੋਟਰ ਫਾਰਮ ਨੂੰ ਭਰ ਕੇ  15 ਨਵੰਬਰ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਏ ਜਾਣ। ਇਸ ਸਬੰਧੀ ਆਪਣੇ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਨੂੰ ਵੀ ਜਾਗਰੂਕ ਕੀਤਾ ਜਾਵੇ। ਇਸ ਮੋਕੇ ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਰੁਪਿੰਦਰ ਸਿੰਘ ਸੰਧੂ ਸੰਜੀਵ ਸੋਰੀ  ਜਰਨੈਲ ਸਿੰਘ ਭੋਤਨਾ  ਮਲਕੀਤ ਸਿੰਘ ਦੀਵਾਨਾ ਹਰਦੇਵ ਸਿੰਘ ਨੀਲਾ ਕੇਵਲ ਸਿੰਘ ਵੀਨਸ ਗੁਰਭੀਤਰ ਸਿੰਘ ਗੁਲਜ਼ਾਰ ਸਿੰਘ ਮਨੇਜਰ ਬਾਬਾ ਸੁਖਵਿੰਦਰ ਸਿੰਘ ਜਸਵੰਤ ਸਿੰਘ ਸੇਰ ਸਿੰਘ ਗੁਰਚਰਨ ਸਿੰਘ ਜਰਨੈਲ ਸਿੰਘ ਸਵਰਨ ਸਿੰਘ ਧੋਲਾ ਗੁਰਜੰਟ ਸਿੰਘ ਸੋਨਾ ਅਮਰਜੀਤ ਸਿੰਘ. ਕੋਰ ਸਿੰਘ ਉਪਰੀ ਕੁਲਵਿੰਦਰ ਸਿੰਘ ਕਾਲਾ ਮਹਿੰਦਰ ਸਿੰਘ ਬਾਬਾ  ਬੇਅੰਤ ਸਿੰਘ ਧਾਲੀਵਾਲ ਸਰਬਜੀਤ ਸਿੰਘ ਏਕਮ ਸਿੰਘ ਅਤੇ ਸਮੂਹ ਸੰਗਤਾ ਹਾਜਰ ਸਨ

Post a Comment

0 Comments