ਆਂਗਣਵਾੜੀ ਸੈਂਟਰਾਂ ਦਾ ਪੋਰਟਲ ਤੇ ਆਨਲਾਈਨ ਡਾਟਾ ਨੂੰ ਲੈਕੇ ਕਿਰਨਜੀਤ ਸੇਖਾ,ਮਨਦੀਪ ਕੌਰ,ਮਮਤਾ ਸੇਖਾ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ

 ਆਂਗਣਵਾੜੀ ਸੈਂਟਰਾਂ ਦਾ ਪੋਰਟਲ ਤੇ ਆਨਲਾਈਨ ਡਾਟਾ ਨੂੰ ਲੈਕੇ ਕਿਰਨਜੀਤ ਸੇਖਾ,ਮਨਦੀਪ ਕੌਰ,ਮਮਤਾ ਸੇਖਾ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ  


ਬਰਨਾਲਾ, 6 ,ਅਕਤੂਬਰ/ਕਰਨਪ੍ਰੀਤ ਕਰਨ

ਜਿਲਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ,ਸਰਦਾਰ ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਕੋਆਰਡੀਨੇਟਰ ਕਰਮਜੀਤ ਕੌਰ ਸਮੂਹ ਦਫਤਰ ਸੁਪਰਵਾਈਜਰ ਸਟਾਫ ਬਰਨਾਲਾ ਵਲੋਂ ਪਰੋਸਣ ਮਾਹ 2023 ਤਹਿਤ ਆਨਲਾਈਨ ਡਾਟਾ 1 ਸਤੰਬਰ ਤੋਂ 30  ਸਤੰਬਰ ਤੱਕ ਸਾਰਾ ਕੱਮ ਆਨਲਾਈਨ ਪੋਰਟਲ ਤੇ ਕਰਨ ਉਪਰੰਤ ਬਲਾਕ ਪੱਧਰ ਤੇ ਪਹਿਲੇ ਦਰਜੇ ਤੇ ਆਉਣ ਵਾਲਿਆਂ ਆਂਗਣਵਾੜੀ ਵਰਕਰਾਂ ਕਿਰਨਜੀਤ ਕੌਰ ਸੇਖਾ ,ਦੂਜੇ ਦਰਜੇ ਚ ਮਨਦੀਪ ਕੌਰ ਬਰਨਾਲਾ ਵਾਰਡ ਨੰਬਰ ੪ ਤੀਜੇ ਦਰਜੇ ਚ ਮਮਤਾ ਸੇਖਾ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੋਰ ਕਈ ਤਰ੍ਹਾਂ ਦੀਆਂ ਸਰਕਾਰੀ ਸਹਾਇਤਾ ਸੰਬੰਧੀ ਲੜਕੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ !ਰਚਨਾਤਮਿਕ ਤੇ ਸੱਭਿਆਚਾਰ ਵਿਕਾਸ ਨੂੰ ਉਤਸਾਹਿਤ ਕਰਨ ਦੇ ਨਾਲ ਨਾਲ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਤੱਕ ਸਰਕਾਰ ਵਲੋਂ ਚਲੀਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ

Post a Comment

0 Comments